24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-12-2025

ਕੋਰਟ ਕੰਪਲੈਕਸ ਵਿਚ ਫਾਇਰਿੰਗ, ਇਕ ਦੀ ਮੌਤ

ਅਬੋਹਰ, 11 ਦਸੰਬਰ (ਸੰਦੀਪ ਸੋਖਲ)- ਕੋਰਟ ਕੰਪਲੈਕਸ ਅਬੋਹਰ ਦੇ ਵਿਚ ਹੋਈ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਜ ਦੋ ਧਿਰਾਂ ਵਿਚ ਜ਼ਮੀਨੀ ਵਿਵਾਦ....

ਅਜੀਤ ਡੈਸਕ 11-12-2025

ਅਬੋਹਰ, 11 ਦਸੰਬਰ (ਸੰਦੀਪ ਸੋਖਲ)- ਕੋਰਟ ਕੰਪਲੈਕਸ ਅਬੋਹਰ ਦੇ ਵਿਚ ਹੋਈ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਜ ਦੋ ਧਿਰਾਂ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜ ਤਰੀਕ ਭੁਗਤਣ ਆਏ ਵਿਅਕਤੀਆਂ ’ਤੇ ਦੂਜੀ ਧਿਰ ਵਲੋਂ ਗੋਲੀਬਾਰੀ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਚ ਇਕ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਇਕ ਗੰਭੀਰ ਜ਼ਖ਼ਮੀ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ।

ਪਿਛਲੀ ਖ਼ਬਰ ਗੋਆ ਅਗਨੀਕਾਂਡ:ਲੂਥਰਾ ਭਰਾ ਕਾਬੂ, ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਅਗਲੀ ਖ਼ਬਰ ਪ੍ਰਣਬ ਬਾਬੂ ਦੀ ਬੁੱਧੀ ਤੇ ਵਿਚਾਰਾਂ ਨੇ ਹਰ ਕਦਮ ’ਤੇ ਸਾਡੇ ਲੋਕਤੰਤਰ ਨੂੰ ਬਣਾਇਆ ਅਮੀਰ- ਪ੍ਰਧਾਨ ਮੰਤਰੀ