24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਬਲਾਕ ਸੰਮਤੀ ਨਡਾਲਾ ਦੀਆਂ ਚੋਣਾਂ ਲਈ ਵੋਟਿੰਗ ਦਾ ਕੰਮ ਸ਼ੁਰੂ

ਭੁਲੱਥ, (ਕਪੂਰਥਲਾ), 14 ਦਸੰਬਰ (ਮਨਜੀਤ ਸਿੰਘ ਰਤਨ)- ਬਲਾਕ ਸੰਮਤੀ ਨਡਾਲਾ ਦੀਆਂ ਚੋਣ ਲਈ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ। ਵੋਟਿੰਗ ਦੌਰਾਨ ਚੋਣ ਬੂਥਾਂ ਤੇ ਸੁਰੱਖਿਆ ਦੇ ਪੂਰੇ ਇੰਤਜਾਮ...

ਅਜੀਤ ਡੈਸਕ 14-12-2025

ਭੁਲੱਥ, (ਕਪੂਰਥਲਾ), 14 ਦਸੰਬਰ (ਮਨਜੀਤ ਸਿੰਘ ਰਤਨ)- ਬਲਾਕ ਸੰਮਤੀ ਨਡਾਲਾ ਦੀਆਂ ਚੋਣ ਲਈ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ। ਵੋਟਿੰਗ ਦੌਰਾਨ ਚੋਣ ਬੂਥਾਂ ਤੇ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਗਏ ਹਨ ਅਤੇ ਬੂਥਾਂ ’ਤੇ ਪੁਲਿਸ ਜਵਾਨ ਤਾਇਨਾਤ ਕੀਤੇ ਗਏ। ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਅਤੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ।

ਪਿਛਲੀ ਖ਼ਬਰ ਬਲਾਚੌਰ: ਤੋਂ ਆਪ ਉਮੀਦਵਾਰ ਨੇ ਪਾਈ ਵੋਟ, ਕੋਟਫ਼ਤੂਹੀ ਵਿਚ ਵੋਟਰਾਂ ਨੂੰ ਨਹੀਂ ਮਿਲੇ ਵੋਟ ਨੰਬਰ ਤੇ ਸਲਿੱਪਾਂ ਅਗਲੀ ਖ਼ਬਰ ਫਦੀਦਕੋਟ ‌ਜ਼ਿਲ੍ਹੇ ਦੇ 10 ਜ਼ਿਲ੍ਹਾ ਪ੍ਰੀਸ਼ਦ ਸਰਕਲਾਂ ਅਤੇ 3 ਬਲਾਕ ਸੰਮਤੀਆਂ ’ਤੇ ਵੋਟਿੰਗ ਸ਼ੁਰੂ