27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

105 ਸਾਲਾ ਬਾਪੂ ਲਾਭ ਸਿੰਘ ਮੌੜ ਨੇ ਪਾਈ ਵੋਟ

ਲੌਂਗੋਵਾਲ (ਸੰਗਰੂਰ), 14 ਦਸੰਬਰ (ਸ. ਸ.ਖੰਨਾ,ਵਿਨੋਦ) - ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪਿੰਡ ਦੁਲਟਾਂਵਾਲਾ ਬੂਥ ਨੰਬਰ 59 ਵਿਖੇ ਪੰਚ ਹਰਬੰਸ ਸਿੰਘ ਮੌੜ ਦੇ ਦਾਦਾ ਬਾਪੂ ਲਾਭ ਸਿੰਘ ਮੌੜ ਨੇ 105 ਸਾਲ ਉਮਰ...

ਅਜੀਤ ਡੈਸਕ 14-12-2025

 ਲੌਂਗੋਵਾਲ (ਸੰਗਰੂਰ), 14 ਦਸੰਬਰ (ਸ. ਸ.ਖੰਨਾ,ਵਿਨੋਦ) - ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪਿੰਡ ਦੁਲਟਾਂਵਾਲਾ ਬੂਥ ਨੰਬਰ 59 ਵਿਖੇ ਪੰਚ ਹਰਬੰਸ ਸਿੰਘ ਮੌੜ ਦੇ ਦਾਦਾ ਬਾਪੂ ਲਾਭ ਸਿੰਘ ਮੌੜ ਨੇ 105 ਸਾਲ ਉਮਰ ਨੇ ਆਪਣੀ ਵੋਟ ਪਾਈ।

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਲੋਕਾਂ ਦਾ ਉਤਸ਼ਾਹ ਅਗਲੀ ਖ਼ਬਰ ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਪਿੰਡ ਕਾਜੀਕੋਟ ਵਿਖੇ ਅਕਾਲੀ ਅਤੇ ‘ਆਪ’ ਸਮੱਰਥਕਾਂ ਵਿਚਕਾਰ ਚੱਲੇ ਇੱਟਾਂ ਰੋੜੇ ਅਤੇ ਗੋਲ...