24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-01-2026

ਬੰਦ ਦੁਕਾਨ 'ਤੇ ਅਣਪਛਾਤਿਆਂ ਨੇ ਕੀਤੀ ਫਾਇਰਿੰਗ

ਗੁਰਾਇਆ (ਜਲੰਧਰ), 11 ਜਨਵਰੀ (ਬਲਵਿੰਦਰ ਸਿੰਘ) - ਸ਼ਹਿਰ ਦੇ ਇਕ ਸੁਨਿਆਰੇ ਦੀ ਦੁਕਾਨ ਤੇ ਬੀਤੀ ਰਾਤ ਬੇਖ਼ੌਫ ਨੌਜਵਾਨਾਂ ਨੇ ਫਾਇਰਿੰਗ ਕਰਕੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਡੀ.ਪੀ. ਜਿਊਲਰਜ਼,ਬੜਾ ਪਿੰਡ...

ਅਜੀਤ ਡੈਸਕ 11-01-2026

ਗੁਰਾਇਆ (ਜਲੰਧਰ), 11 ਜਨਵਰੀ (ਬਲਵਿੰਦਰ ਸਿੰਘ) - ਸ਼ਹਿਰ ਦੇ ਇਕ ਸੁਨਿਆਰੇ ਦੀ ਦੁਕਾਨ ਤੇ ਬੀਤੀ ਰਾਤ ਬੇਖ਼ੌਫ ਨੌਜਵਾਨਾਂ ਨੇ ਫਾਇਰਿੰਗ ਕਰਕੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਡੀ.ਪੀ. ਜਿਊਲਰਜ਼,ਬੜਾ ਪਿੰਡ ਰੋਡ ਦੀ ਬੰਦ ਪਈ ਦੁਕਾਨ 'ਤੇ ਅਣਪਛਾਤੇ ਨੌਜਵਾਨਾਂ ਨੇ ਫਾਇਰਿੰਗ ਕਰਕੇ ਡਰ ਦਾ ਮਾਹੌਲ ਬਣਾ ਦਿੱਤਾ। ਇਸ ਬਾਰੇਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਤੁਰੰਤ ਮੌਕੇ 'ਤੇ ਪੁੱਜ ਗਈ। ਪੀੜਤ ਪਰਿਵਾਰ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਜਦਕਿ ਪੁਲਿਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਅਮਰੀਕਾ ਵਲੋਂ ਸੀਰੀਆ ਭਰ ਵਿਚ ਆਈਐਸਆਈਐਸ ਦੇ ਟਿਕਾਣਿਆਂ 'ਤੇ ਹਮਲੇ ਅਗਲੀ ਖ਼ਬਰ ਸ਼ਿਮਲਾ : ਨਿਰਮਾਣ ਅਧੀਨ ਫੋਰਲੇਨ 'ਤੇ ਘਰਾਂ ਅਤੇ ਸੜਕਾਂ ਵਿਚ ਤਰੇੜਾਂ ਆਉਣ ਤੋਂ ਬਾਅਦ ਕਈ ਪਰਿਵਾਰਾਂ ਨੇ ਆਪਣੇ ਘਰ ਕੀਤੇ ਖਾ...