ਲੁਧਿਆਣਾ, 26 ਜਨਵਰੀ (ਰੂਪੇਸ਼ ਕੁਮਾਰ) - ਕਿਸਾਨ ਜਥੇਬੰਦੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ 'ਤੇ ਟਰੈਕਟਰ ਮਾਰਚ ਕਰਕੇ ਆਪਣਾ ਰੋਜ਼ ਜਾਹਿਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂਨੇ ਟੋਲ ਪਲਾਜ਼ਾ ਨੂੰ ਮੁਫ਼ਤ ਵੀ ਕਰਵਾਇਆ।
ਤਾਜ਼ਾ ਖ਼ਬਰਾਂ
Free
ਕਿਸਾਨ ਜਥੇਬੰਦੀਆਂ ਵਲੋਂ ਲਾਡੋਵਾਲ ਟੋਲ ਪਲਾਜ਼ਾ 'ਤੇ ਟਰੈਕਟਰ ਮਾਰਚ, ਟੋਲ ਪਲਾਜ਼ਾ ਵੀ ਕਰਵਾਇਆ ਮੁਫ਼ਤ
ਲੁਧਿਆਣਾ, 26 ਜਨਵਰੀ (ਰੂਪੇਸ਼ ਕੁਮਾਰ) - ਕਿਸਾਨ ਜਥੇਬੰਦੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ 'ਤੇ ਟਰੈਕਟਰ ਮਾਰਚ ਕਰਕੇ ਆਪਣਾ ਰੋਜ਼ ਜਾਹਿਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂਨੇ ਟੋਲ ਪਲਾਜ਼ਾ ਨੂੰ...
ਅਜੀਤ ਡੈਸਕ
26-01-2026