24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਟੀ-20 ਵਿਸ਼ਵ ਕੱਪ- ਪਾਕਿਸਤਾਨ ਨਾਲ ਖੇਡਣ ਤੋਂ ਅਸੀਂ ਨਾਂਹ ਨਹੀਂ ਕੀਤੀ, ਉਨ੍ਹਾਂ ਨੇ ਕੀਤੀ - ਭਾਰਤੀ ਕਪਤਾਨ

ਨਵੀਂ ਦਿੱਲੀ, 5 ਫਰਵਰੀ (ਏ.ਐਨ.ਆਈ.)-ਟੀ-20 ਵਿਸ਼ਵ ਕੱਪ 2026 ਬਾਰੇ ਬੋਲਦਿਆਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ, "ਅਸੀਂ ਪਾਕਿਸਤਾਨ ਵਿਰੁੱਧ ਖੇਡਣ ਲਈ 'ਨਾਂਹ' ਨਹੀਂ ਕਿਹਾ...

ਅਜੀਤ ਡੈਸਕ 05-02-2026

ਨਵੀਂ ਦਿੱਲੀ, 5 ਫਰਵਰੀ (ਏ.ਐਨ.ਆਈ.)-ਟੀ-20 ਵਿਸ਼ਵ ਕੱਪ 2026 ਬਾਰੇ ਬੋਲਦਿਆਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ, "ਅਸੀਂ ਪਾਕਿਸਤਾਨ ਵਿਰੁੱਧ ਖੇਡਣ ਲਈ 'ਨਾਂਹ' ਨਹੀਂ ਕਿਹਾ, ਉਨ੍ਹਾਂ ਨੇ 'ਨਾਂਹ' ਕਿਹਾ ਹੈ। ਆਈ.ਸੀ.ਸੀ. ਨੇ ਮੈਚ ਦਾ ਸਮਾਂ ਤੈਅ ਕਰ ਲਿਆ ਹੈ ਅਤੇ ਅਸੀਂ ਖੇਡਣ ਲਈ ਤਿਆਰ ਹਾਂ। ਸਾਡੀਆਂ ਟਿਕਟਾਂ ਬੁੱਕ ਹੋ ਗਈਆਂ ਹਨ ਅਤੇ ਅਸੀਂ ਦਿੱਲੀ ਤੋਂ ਬਾਅਦ ਕੋਲੰਬੋ ਜਾ ਰਹੇ ਹਾਂ।"

ਪਿਛਲੀ ਖ਼ਬਰ ਮਹਿਲਾ ਆਈ ਪੀ ਐੱਲ 2026 ਫਾਈਨਲ -ਦਿੱਲੀ ਦੇ ਆਰ ਸੀ ਬੀ ਖਿਲਾਫ 7 ਓਵਰਾਂ ਤੋਂ ਬਾਅਦ 72/1 ਅਗਲੀ ਖ਼ਬਰ ਰਹੀਮਾਬਾਦ ਖੁਰਦ ਵਿਖੇ 2 ਭਰਾਵਾਂ ਦੇ ਘਰੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ