04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੰਜਾਬ ਦੇ ਚੋਣ ਅਧਿਕਾਰੀ ਅੱਜ ਪਹੁੰਚਣਗੇ ਦਿੱਲੀ

ਨਵੀਂ ਦਿੱਲੀ, 24 ਫਰਵਰੀ- ਪੰਜਾਬ ਦੇ ਚੋਣ ਅਧਿਕਾਰੀ ਅੱਜ ਦਿੱਲੀ ਪਹੁੰਚਣਗੇ। ਚੋਣ ਕਮਿਸ਼ਨ ਨੇ ਇਕ ਮੀਟਿੰਗ ਬੁਲਾਈ ਹੈ, ਜਿਸ ਵਿਚ ਇਹ ਅਧਿਕਾਰੀ ਹਿੱਸਾ ਲੈਣਗੇ। ਲਗਭਗ 25 ਸਾਲਾਂ ਬਾਅਦ....

ਅਜੀਤ ਡੈਸਕ 24-02-2026

ਨਵੀਂ ਦਿੱਲੀ, 24 ਫਰਵਰੀ- ਪੰਜਾਬ ਦੇ ਚੋਣ ਅਧਿਕਾਰੀ ਅੱਜ ਦਿੱਲੀ ਪਹੁੰਚਣਗੇ। ਚੋਣ ਕਮਿਸ਼ਨ ਨੇ ਇਕ ਮੀਟਿੰਗ ਬੁਲਾਈ ਹੈ, ਜਿਸ ਵਿਚ ਇਹ ਅਧਿਕਾਰੀ ਹਿੱਸਾ ਲੈਣਗੇ। ਲਗਭਗ 25 ਸਾਲਾਂ ਬਾਅਦ ਚੋਣ ਕਮਿਸ਼ਨ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਚੋਣ ਕਮਿਸ਼ਨਰਾਂ ਦਾ ਰਾਸ਼ਟਰੀ ਸੰਮੇਲਨ ਬੁਲਾਇਆ ਹੈ। ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣ ਕਮਿਸ਼ਨਰ ਵੀ ਇਸ ‌ਵਿਚ ਮੌਜੂਦ ਰਹਿਣਗੇ। ਇਸ ਦੌਰਾਨ ਐਸ.ਆਈ.ਆਰ. ਅਤੇ ਹੋਰ ਮੁੱਦਿਆਂ 'ਤੇ ਚਰਚਾ ਸੰਭਵ ਹੈ।

ਪਿਛਲੀ ਖ਼ਬਰ ਕੈਲਗਰੀ ਉੱਤਰ ਪੂਰਬੀ ਇਲਾਕੇ ਵਿਚ ਜਬਰਨ ਵਸੂਲੀ ਵਾਲਿਆਂ ਨੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਪਰਿਵਾਰਾਂ ’ਤੇ ਚਲਾਈਆਂ ਗੋਲੀਆਂ ਅਗਲੀ ਖ਼ਬਰ ਮਾੱਲ ਦੀ ਪਾਰਕਿੰਗ ’ਚੋਂ ਮਿਲੀ ਵਿਅਕਤੀ ਦੀ ਮ੍ਰਿਤਕ ਦੇਹ, ਜਾਂਚ ’ਚ ਲੱਗੀ ਪੁਲਿਸ