04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-03-2026

ਅੰਮਿ੍ਤਸਰ ਮਾਮਲਾ- ਗਗਨਦੀਪ ਸਿੰਘ ਰੰਧਾਵਾ ਦੀ ਹੋਈ ਮੌਤ

ਅੰਮ੍ਰਿਤਸਰ, 21 ਮਾਰਚ (ਰੇਸ਼ਮ ਸਿੰਘ)- ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ, ਜੋ ਅੰਮ੍ਰਿਤਸਰ ਤੇ ਤਰਨਤਰਨ ਜ਼ਿਲ੍ਹੇ ਨਾਲ ਸੰਬੰਧਿਤ ਹਨ, ਵਲੋਂ ਅੱਜ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਇਲਾਜ....

ਅਜੀਤ ਡੈਸਕ 21-03-2026

ਅੰਮ੍ਰਿਤਸਰ, 21 ਮਾਰਚ (ਰੇਸ਼ਮ ਸਿੰਘ)- ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ, ਜੋ ਅੰਮ੍ਰਿਤਸਰ ਤੇ ਤਰਨਤਰਨ ਜ਼ਿਲ੍ਹੇ ਨਾਲ ਸੰਬੰਧਿਤ ਹਨ, ਵਲੋਂ ਅੱਜ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਇਲਾਜ ਇਥੇ ਨਿੱਜੀ ਹਸਪਤਾਲ ’ਚ ਕੀਤਾ ਜਾ ਰਿਹਾ ਸੀ, ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਦੱਸ ਦੇਈਏ ਕਿ ਉਸ ਵਲੋਂ ਇਕ ਵੀਡੀਓ ਮੈਸੇਜ ਵਿਚ ਕੈਬਿਨਟ ਮੰਤਰੀ ਲਾਲਜੀਤ ਭੁੱਲਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਸੰਬੰਧੀ ਕਿਹਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਗਗਨਦੀਪ ਸਿੰਘ ਰੰਧਾਵਾ ਦਾ ਹਾਲਚਾਲ ਪੁੱਛਣ ਲਈ ਲੋਕ ਸਭਾ ਮੈਂਬਰ ਤੇ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਹਸਪਤਾਲ ਪੁੱਜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਪਿਛਲੀ ਖ਼ਬਰ ਮੇਰੇ ਉਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਤੇ ਝੂਠੇ- ਲਾਲਜੀਤ ਭੁੱਲਰ ਅਗਲੀ ਖ਼ਬਰ ਜਿਸ ਦਾ ਵੀ ਨਸ਼ਾ ਫੈਲਾਉਣ ’ਚ ਹੱਥ, ਉਸ ਖ਼ਿਲਾਫ਼ ਹੋਵੇਗੀ ਕਾਰਵਾਈ- ਮੁੱਖ ਮੰਤਰੀ ਪੰਜਾਬ