11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-03-2026

ਈਰਾਨ ਦੇ ਸੰਸਦ ਸਪੀਕਰ ਨੇ ਅਮਰੀਕਾ ਨਾਲ ਗੱਲਬਾਤ ਹੋਣ ਤੋਂ ਕੀਤਾ ਇਨਕਾਰ

ਦੁਬਈ, 23 ਮਾਰਚ (ਏਪੀ)- ਈਰਾਨ ਦੀ ਸੰਸਦ ਦੇ ਸਪੀਕਰ ਨੇ ਅਮਰੀਕਾ ਨਾਲ ਕੋਈ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਹੈ। ਮੁਹੰਮਦ ਬਾਘੇਰ ਕਾਲੀਬਾਫ ਨੇ ਐਕਸ 'ਤੇ ਲਿਖਿਆ ਕਿ "ਅਮਰੀਕਾ ਨਾਲ...

ਅਜੀਤ ਡੈਸਕ 23-03-2026

ਦੁਬਈ, 23 ਮਾਰਚ (ਏਪੀ)- ਈਰਾਨ ਦੀ ਸੰਸਦ ਦੇ ਸਪੀਕਰ ਨੇ ਅਮਰੀਕਾ ਨਾਲ ਕੋਈ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਹੈ। ਮੁਹੰਮਦ ਬਾਘੇਰ ਕਾਲੀਬਾਫ ਨੇ ਐਕਸ 'ਤੇ ਲਿਖਿਆ ਕਿ "ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਜਾਅਲੀ ਖ਼ਬਰਾਂ ਦੀ ਵਰਤੋਂ ਵਿੱਤੀ ਅਤੇ ਤੇਲ ਬਾਜ਼ਾਰਾਂ ਨੂੰ ਹੇਰਾਫੇਰੀ ਕਰਨ ਅਤੇ ਉਸ ਦਲਦਲ ਤੋਂ ਬਚਣ ਲਈ ਕੀਤੀ ਜਾਂਦੀ ਹੈ, ਜਿਸ ਵਿਚ ਅਮਰੀਕਾ ਅਤੇ ਇਜ਼ਰਾਈਲ ਫਸੇ ਹੋਏ ਹਨ।" ਸੋਮਵਾਰ ਨੂੰ ਉਨ੍ਹਾਂ ਦੀ ਪੋਸਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਈਰਾਨ ਇਕ ਸਮਝੌਤਾ ਕਰਨ ਲਈ ਉਤਸੁਕ ਹੈ ਅਤੇ ਅਮਰੀਕੀ ਰਾਜਦੂਤ ਇਕ "ਸਤਿਕਾਰਯੋਗ" ਈਰਾਨੀ ਨੇਤਾ ਨਾਲ ਗੱਲ ਕਰ ਰਹੇ ਹਨ।

ਪਿਛਲੀ ਖ਼ਬਰ ਭਾਰਤ ਸਾਰਿਆਂ ਦਾ ਭਰੋਸੇਮੰਦ ਭਾਈਵਾਲ- ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਡਾ. ਰੰਧਾਵਾ ਮਾਮਲੇ 'ਚ ਇਨਸਾਫ ਲਈ ਕਾਂਗਰਸ ਨੇ ਕੱਢਿਆ ਕੈਂਡਲ ਮਾਰਚ