15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਐਨਡੀਏ ਦੇ ਹੱਕ ਵਿਚ ਹੈ ਕੇਰਲਮ ਦਾ ਮੂਡ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 29 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਅੱਜ ਬਾਅਦ ਵਿਚ ਕੇਰਲਮ ਦੇ ਲੋਕਾਂ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਪਲੱਕੜ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਾਂਗਾ ਅਤੇ ਬਾਅਦ ਵਿਚ...

ਅਜੀਤ ਡੈਸਕ 29-03-2026

 ਨਵੀਂ ਦਿੱਲੀ, 29 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਅੱਜ ਬਾਅਦ ਵਿਚ ਕੇਰਲਮ ਦੇ ਲੋਕਾਂ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਪਲੱਕੜ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਾਂਗਾ ਅਤੇ ਬਾਅਦ ਵਿਚ ਤ੍ਰਿਸੂਰ ਵਿਚ ਇਕ ਰੋਡ ਸ਼ੋਅ ਵਿਚ ਹਿੱਸਾ ਲਵਾਂਗਾ। ਕੇਰਲਮ ਦਾ ਮੂਡ ਐਨਡੀਏ ਦੇ ਹੱਕ ਵਿਚ ਹੈ। ਲੋਕ ਐਲਡੀਐਫ ਅਤੇ ਯੂਡੀਐਫ ਦੇ ਮਾੜੇ ਸ਼ਾਸਨ ਤੋਂ ਬਹੁਤ ਤੰਗ ਆ ਚੁੱਕੇ ਹਨ।"

ਪਿਛਲੀ ਖ਼ਬਰ ਵਿਰਾਟ ਕੋਹਲੀ ਬਣਿਆ ਟੀਚੇ ਦਾ ਪਿੱਛਾ ਕਰਦੇ ਹੋਏ 4000 ਆਈ.ਪੀ.ਐਲ. ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਬੱਲੇਬਾਜ਼ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ 'ਮਨ ਕੀ ਬਾਤ'