07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਫਗਵਾੜਾ ਦੇ ਨੈਸ਼ਨਲ ਹਾਈਵੇ 'ਤੇ ਨੌਜਵਾਨਾਂ ਦੀ ਗੱਡੀ 'ਤੇ ਫਾਇਰਿੰਗ

ਫਗਵਾੜਾ, 2 ਅਪ੍ਰੈਲ (ਹਰਜੋਤ ਸਿੰਘ)- ਫਗਵਾੜਾ ਦੇ ਨੈਸ਼ਨਲ ਹਾਈਵੇ 'ਤੇ ਨੌਜਵਾਨਾਂ ਦੀ ਗੱਡੀ 'ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਨਾਲ ਇਲਾਕੇ ਵਿਚ ਦਹਿਸ਼ਤ...

ਅਜੀਤ ਡੈਸਕ 02-04-2026

ਫਗਵਾੜਾ, 2 ਅਪ੍ਰੈਲ (ਹਰਜੋਤ ਸਿੰਘ)- ਫਗਵਾੜਾ ਦੇ ਨੈਸ਼ਨਲ ਹਾਈਵੇ 'ਤੇ ਨੌਜਵਾਨਾਂ ਦੀ ਗੱਡੀ 'ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਗੱਡੀ ਦੀ ਤਾਕੀ ਵਿਚ ਗੋਲ਼ੀ ਵੱਜਣ ਨਾਲ ਆਈ-20 ਕਾਰ ਦੇ ਸ਼ੀਸ਼ੇ ਟੁੱਟੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਉਤੇ ਫਾਇਰਿੰਗ ਹੋਈ ਉਸਨੇ ਸੀਆਈਏ ਸਟਾਫ ਫਗਵਾੜਾ ਦੇ 4 ਮੁਲਾਜ਼ਮ ਰਿਸ਼ਵਤ ਦੇ ਮਾਮਲੇ ਵਿਚ ਵਿਜਿਲੈਂਸ ਤੋਂ ਫੜਾਏ ਸਨ। ਉਸੇ ਮਾਮਲੇ ਵਿਚ ਫਾਇਰਿੰਗ ਹੋਈ ਦੱਸੀ ਜਾ ਰਹੀ ਹੈ।

ਪਿਛਲੀ ਖ਼ਬਰ ਆਈ ਪੀ ਐੱਲ 2026-ਹੈਦਰਾਬਾਦ ਦੇ ਕੋਲਕਾਤਾ ਖਿਲਾਫ 8 ਓਵਰਾਂ ਤੋਂ ਬਾਅਦ 110/1 ਅਗਲੀ ਖ਼ਬਰ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਨਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ