24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ ਪੁਲਿਸ ਵਲੋਂ 129 ਡੀ.ਐੱਸ.ਪੀਜ਼ ਦੇ ਤਬਾਦਲੇ

ਚੰਡੀਗੜ੍ਹ, 17 ਅਪੑੈਲ - ਪੰਜਾਬ ਵਿਚ ਵੱਡੇ ਪੱਧਰ 'ਤੇ ਡੀ.ਐੱਸ.ਪੀਜ਼ ਦੇ ਤਬਾਦਲੇ ਹੋਏ ਹਨ। ਪੰਜਾਬ ਪੁਲਿਸ ਵਲੋਂ ਵਲੋਂ ਪੱਤਰ ਜਾਰੀ ਕਰ ਕੇ ਤੁਰੰਤ ਪ੍ਰਭਾਵ ਨਾਲ 129 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...

ਅਜੀਤ ਡੈਸਕ 17-04-2026

ਚੰਡੀਗੜ੍ਹ, 17 ਅਪੑੈਲ - ਪੰਜਾਬ ਵਿਚ ਵੱਡੇ ਪੱਧਰ 'ਤੇ ਡੀ.ਐੱਸ.ਪੀਜ਼ ਦੇ ਤਬਾਦਲੇ ਹੋਏ ਹਨ। ਪੰਜਾਬ ਪੁਲਿਸ ਵਲੋਂ ਵਲੋਂ ਪੱਤਰ ਜਾਰੀ ਕਰ ਕੇ ਤੁਰੰਤ ਪ੍ਰਭਾਵ ਨਾਲ 129 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ ਹਨ।  ਲਗਭਗ ਸਾਰੇ ਜ਼ਿਲ੍ਹਿਆਂ 'ਚ ਡੀ.ਐੱਸ.ਪੀਜ਼ ਬਦਲ ਦਿੱਤੇ ਗਏ ਹਨ।

ਪਿਛਲੀ ਖ਼ਬਰ ਰਾਹੁਲ ਗਾਂਧੀ ਨੂੰ ਸੁਣਨਾ ਬਹੁਤ ਸਿਰ ਦਰਦ ਸੀ - ਲੋਕ ਸਭਾ ਵਿਚ ਰਾਹੁਲ ਗਾਂਧੀ ਦੇ ਭਾਸ਼ਣ 'ਤੇ, ਕੰਗਨਾ ਰਣੌਤ ਅਗਲੀ ਖ਼ਬਰ ਵਿਸ਼ੇਸ਼ ਟੀਮ ਦਾ ਦੌਰਾ ਰਿਹਾ ਕਾਮਯਾਬ, ਕਣਕ ਦਾ ਇਕ ਇਕ ਦਾਣੇ ਦਾ ਪਵੇਗਾ ਮੁੱਲ - ਫੂਡ ਸਪਲਾਈ ਵਿਭਾਗ ਅਧਿਕਾਰੀ