24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਈਡੀ ਵਲੋਂ ਕੋਲਕਾਤਾ ਪੁਲਿਸ ਦੇ ਡਿਪਟੀ ਕਮਿਸ਼ਨਰ ਅਤੇ ਸਨ ਇੰਟਰਪ੍ਰਾਈਜ਼ ਦੇ ਐਮਡੀ ਨਾਲ ਜੁੜੇ ਤਿੰਨ ਅਹਾਤਿਆਂ 'ਤੇ ਛਾਪੇਮਾਰੀ

ਕੋਲਕਾਤਾ, 19 ਅਪ੍ਰੈਲ - ਇਨਫੋਰਸਮੈਂਟ ਡਾਇਰੈਕਟੋਰੇਟ ਕੋਲਕਾਤਾ ਪੁਲਿਸ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸਿਨਹਾ ਬਿਸਵਾਸ ਅਤੇ ਸਨ ਐਂਟਰਪ੍ਰਾਈਜ਼ ਦੇ ਮੈਨੇਜਿੰਗ ਡਾਇਰੈਕਟਰ ਜੋਏ ਕਾਮਦਾਰ ਨਾਲ ਜੁੜੇ ਤਿੰਨ ਅਹਾਤਿਆਂ...

ਅਜੀਤ ਡੈਸਕ 19-04-2026

ਕੋਲਕਾਤਾ, 19 ਅਪ੍ਰੈਲ - ਇਨਫੋਰਸਮੈਂਟ ਡਾਇਰੈਕਟੋਰੇਟ ਕੋਲਕਾਤਾ ਪੁਲਿਸ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸਿਨਹਾ ਬਿਸਵਾਸ ਅਤੇ ਸਨ ਐਂਟਰਪ੍ਰਾਈਜ਼ ਦੇ ਮੈਨੇਜਿੰਗ ਡਾਇਰੈਕਟਰ ਜੋਏ ਕਾਮਦਾਰ ਨਾਲ ਜੁੜੇ ਤਿੰਨ ਅਹਾਤਿਆਂ 'ਤੇ ਛਾਪੇਮਾਰੀ ਕਰ ਰਿਹਾ ਹੈ। ਤਿੰਨ ਥਾਵਾਂ ਵਿਚੋਂ ਦੋ ਸ਼ਾਂਤਨੂ ਸਿਨਹਾ ਬਿਸਵਾਸ ਦੀਆਂ ਹਨ ਅਤੇ ਇਕ ਜੋਏ ਕਾਮਦਾਰ ਦੀ ਹੈ। ਇਹ ਛਾਪੇ ਸੋਨਾ ਪੱਪੂ ਅਤੇ ਜੋਏ ਕਾਮਦਾਰ ਮਾਮਲੇ ਵਿਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਮਾਰੇ ਜਾ ਰਹੇ ਹਨ।

ਪਿਛਲੀ ਖ਼ਬਰ ਰਾਜ ਸਭਾ ਮੈਂਬਰ ਪੀ ਸੰਦੋਸ਼ ਕੁਮਾਰ ਨੇ ਮੁੱਖ ਚੋਣ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਭਾਸ਼ਣ ਰਾਹੀਂ ਆਦਰਸ਼ ਚੋਣ ਜ਼ਾਬਤੇ ਦ... ਅਗਲੀ ਖ਼ਬਰ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਬਿੱਲ 2026 'ਤੇ ਰਾਜਪਾਲ ਪੰਜਾਬ ਵਲੋਂ ਦਸਤਖ਼ਤ