11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪੱਛਮੀ ਬੰਗਾਲ : ਟੀਐਮਸੀ ਵਲੋਂ ਕਲਕੱਤਾ ਹਾਈ ਕੋਰਟ ਵਿਚ ਪੁਲਿਸ ਆਬਜ਼ਰਵਰ ਪਰਮਾਰ ਪੁਰਸ਼ੋਤਮਦਾਸ ਖ਼ਿਲਾਫ਼ ਰਿੱਟ ਪਟੀਸ਼ਨ ਦਾਇਰ

ਕੋਲਕਾਤਾ, 27 ਅਪ੍ਰੈਲ - ਟੀਐਮਸੀ ਨੇ ਕਲਕੱਤਾ ਹਾਈ ਕੋਰਟ ਵਿਚ ਇਕ ਰਿੱਟ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਪੁਲਿਸ ਆਬਜ਼ਰਵਰ ਪਰਮਾਰ ਪੁਰਸ਼ੋਤਮਦਾਸ ਦੁਆਰਾ 142-ਮਗਰਹਾਟ ਪੱਛਮੀ ਹਲਕੇ...

ਅਜੀਤ ਡੈਸਕ 27-04-2026

ਕੋਲਕਾਤਾ, 27 ਅਪ੍ਰੈਲ - ਟੀਐਮਸੀ ਨੇ ਕਲਕੱਤਾ ਹਾਈ ਕੋਰਟ ਵਿਚ ਇਕ ਰਿੱਟ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਪੁਲਿਸ ਆਬਜ਼ਰਵਰ ਪਰਮਾਰ ਪੁਰਸ਼ੋਤਮਦਾਸ ਦੁਆਰਾ 142-ਮਗਰਹਾਟ ਪੱਛਮੀ ਹਲਕੇ ਤੋਂ ਭਾਜਪਾ ਉਮੀਦਵਾਰ ਗੌਰ ਘੋਸ਼ ਨਾਲ ਅਣਅਧਿਕਾਰਤ ਮੀਟਿੰਗ ਕਰਕੇ "ਗੰਭੀਰ ਦੁਰਵਿਵਹਾਰ" ਦਾ ਦੋਸ਼ ਲਗਾਇਆ ਗਿਆ ਹੈ।

ਪਿਛਲੀ ਖ਼ਬਰ ਤਾਈਵਾਨ ਨੇ ਆਪਣੇ ਆਲੇ-ਦੁਆਲੇ ਚੀਨੀ ਜਹਾਜ਼ਾਂ ਦੀ ਮੌਜੂਦਗੀ ਦਾ ਪਤਾ ਲਗਾਇਆ ਅਗਲੀ ਖ਼ਬਰ ਬਹੁਤ ਜਲਦ ਆ ਰਿਹਾ ਕੁਝ ਖ਼ਾਸ, ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ