11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਏ.ਐਸ.ਆਈ. ਦਿਲਜੋਧ ਸਿੰਘ ਕੱਥੂ ਨੰਗਲ ਨੂੰ ਪੁਲਿਸ ਪਾਰਟੀ ਦੀ ਟੁਕੜੀ ਵਲੋਂ ਸਲਾਮੀ ਦੇ ਕੇ ਕੀਤਾ ਸਸਕਾਰ

ਕੱਥੂ ਨੰਗਲ , 30 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ) - ਸੇਵਾ ਮੁਕਤ ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ ਕੱਥੂਨੰਗਲ ਦੇ ਭਰਾ ਏ.ਐਸ.ਆਈ. ਦਿਲਜੋਧ ਸਿੰਘ ਕੱਥੂ ਨੰਗਲ ਜੋ ਕਿ ਬੀਤੀ ਰਾਤ ਭਿਆਨਕ ਹਾਦਸੇ ...

ਅਜੀਤ ਡੈਸਕ 30-04-2026

ਕੱਥੂ ਨੰਗਲ , 30 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ) - ਸੇਵਾ ਮੁਕਤ ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ ਕੱਥੂਨੰਗਲ ਦੇ ਭਰਾ ਏ.ਐਸ.ਆਈ. ਦਿਲਜੋਧ ਸਿੰਘ ਕੱਥੂ ਨੰਗਲ ਜੋ ਕਿ ਬੀਤੀ ਰਾਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ , ਉਨ੍ਹਾਂ ਦਾ ਸਸਕਾਰ ਪੁਲਿਸ ਪਾਰਟੀ ਦੀ ਟੁਕੜੀ ਵਲੋਂ ਸਲਾਮੀ ਦੇਣ ਉਪਰੰਤ ਕੱਥੂ ਨੰਗਲ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ਦੁੱਖ ਦੀ ਘੜੀ ਵਿਚ ਸ਼ਰੀਕ ਕਾਂਗਰਸ ਦੇ ਆਗੂ ਭਗਵੰਤ ਪਾਲ ਸਿੰਘ ਸੱਚਰ, ਕੁਲਦੀਪ ਸਿੰਘ ਰੰਧਾਵਾ , ਪ੍ਰੇਮ ਸਿੰਘ ਸੋਨੀ ਤੇ ਡਾਕਟਰ ਮੋਹਨ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੱਦੀ ਪਿੰਡ ਸਤੌਜ ਵਿਖੇ 14.63 ਕਰੋੜ ਰੁਪਏ ਦੇ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਨੀਂਹ... ਅਗਲੀ ਖ਼ਬਰ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਸ੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਹੋਣਗੇ ਨਮਸਤਕ