24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਜਨਗਨਣਾ ਕਲਿਆਣ ਵਿਭਾਗ ਨੂੰ ਨੋਟਿਸ

ਸੰਗਰੂਰ, 6 ਮਈ (ਧੀਰਜ ਪਸੋਰੀਆ) - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਜਨਗਨਣਾ ਪਰਫੋਰਮੇ ਵਿਚ ਗੈਰ ਸੰਵਿਧਾਨਿਕ ਜਾਤੀ ਵਰਤਣ ਨੂੰ ਲੈ ਕੇ ਜਨਗਣਨਾ ਕਲਿਆਣ ਵਿਭਾਗ ਨੂੰ ਨੋਟਿਸ...

ਅਜੀਤ ਡੈਸਕ 06-05-2026

ਸੰਗਰੂਰ, 6 ਮਈ (ਧੀਰਜ ਪਸੋਰੀਆ) - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਜਨਗਨਣਾ ਪਰਫੋਰਮੇ ਵਿਚ ਗੈਰ ਸੰਵਿਧਾਨਿਕ ਜਾਤੀ ਵਰਤਣ ਨੂੰ ਲੈ ਕੇ ਜਨਗਣਨਾ ਕਲਿਆਣ ਵਿਭਾਗ ਨੂੰ ਨੋਟਿਸ ਜਾਰੀ ਕਰ ਕੇ 13 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਲਮੀਕੀ ਮਜ੍ਹਬੀ ਸਿੱਖ ਸਭਾ ਵਲੋਂ ਜਨਗਣਨਾ ਦੇ ਪ੍ਰਫਾਰਮੇ ਵਿਚ ਗੈਰ ਸੰਵਿਧਾਨਿਕ ਜਾਤੀ ਵਰਤਣ ਤੇ ਇਤਰਾਜ਼ ਕੀਤਾ ਗਿਆ ਹੈ।

ਪਿਛਲੀ ਖ਼ਬਰ ਮੰਗਾਂ ਦੀ ਸਹਿਮਤੀ ਹੋਣ ਉਪਰੰਤ ਸਰਪੰਚ ਅਤੇ ਉਸ ਦੇ ਸਾਥੀ ਨੂੰ ਪਾਣੀ ਵਾਲੀ ਟੈਕੀ ਤੋਂ ਹੇਠਾਂ ਉਤਾਰਿਆ ਅਗਲੀ ਖ਼ਬਰ ਆਈ.ਪੀ.ਐੱਲ. 2026 : 49ਵੇਂ ਮੈਚ ਵਿਚ ਅੱਜ ਪੰਜਾਬ ਕਿੰਗਜ਼ ਦਾ ਸਾਹਮਣਾ ਸਨਰਾਇਜਰਜ਼ ਹੈਦਰਾਬਾਦ ਨਾਲ