03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਝੋਨੇ ਦੀ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਨਡਾਲਾ/ਬੇਗੋਵਾਲ (ਕਪੂਰਥਲਾ), 23 ਮਈ (ਰਘਬਿੰਦਰ ਸਿੰਘ/ਸੁਖਜਿੰਦਰ ਸਿੰਘ)- ਅੱਜ ਨਡਾਲਾ-ਬੇਗੋਵਾਲ ਸੜਕ ਤੇ ਅੱਡਾ ਸਿਕਰੀ ਵਿਖੇ ਸੜਕ ਤੇ...

ਅਜੀਤ ਡੈਸਕ 23-05-2026

ਨਡਾਲਾ/ਬੇਗੋਵਾਲ (ਕਪੂਰਥਲਾ), 23 ਮਈ (ਰਘਬਿੰਦਰ ਸਿੰਘ/ਸੁਖਜਿੰਦਰ ਸਿੰਘ)- ਅੱਜ ਨਡਾਲਾ-ਬੇਗੋਵਾਲ ਸੜਕ ਤੇ ਅੱਡਾ ਸਿਕਰੀ ਵਿਖੇ ਸੜਕ ਤੇ ਚੱਲ ਰਹੀ ਝੋਨੇ ਦੀ ਪਰਾਲੀ ਨਾਲ ਲੱਦੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਟਰੈਕਟਰ-ਟਰਾਲੀ ਚਾਲਕ ਅਲੀ ਨੇ ਦੱਸਿਆ ਕਿ ਦੋਲੋਵਾਲ ਨੇੜਿਓਂ ਡੰਪ ਤੋ ਪਰਾਲੀ ਲੱਦ ਕੇ ਭੋਗਪੁਰ ਮਿੱਲ ਲਿਜਾ ਰਹੇ ਸਨ ਕਿ ਅਚਾਨਕ ਅੱਗ ਲੱਗ ਗਈ।

ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ।

ਪਿਛਲੀ ਖ਼ਬਰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ ਲੈ ਕੇ ਮੰਤਰੀ ਹਰਪਾਲ ਚੀਮਾ ਦਾ ਬਿਆਨ ਅਗਲੀ ਖ਼ਬਰ ਅਭੀ ਕਤਲ ਮਾਮਲੇ ਵਿਚ ਦੋ ਸਕੇ ਭਰਾ ਗ੍ਰਿਫ਼ਤਾਰ