15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੋਂਸਲ ਫਿਰੋਜ਼ਪੁਰ ਦੀਆਂ ਚੋਣਾਂ ਵਿਚ 12 ਵਜੇ ਤਕ ਹੋਈ 28 ਪ੍ਰਤੀਸ਼ਤ ਵੋਟ ਪੋਲ

ਫਿਰੋਜ਼ਪੁਰ, 26 ਮਈ ( ਕੁਲਬੀਰ ਸਿੰਘ ਸੋਢੀ,ਰਾਕੇਸ਼ ਚਾਵਲਾ) ਨਗਰ ਕੌਂਸਲ ਫਿਰੋਜ਼ਪੁਰ ਦੀਆਂ ਚੱਲ ਰਹੀਆਂ ਚੋਣਾਂ ਦੌਰਾਨ ਦੁਪਹਿਰ ਦੇ 12 ਵਜੇ ਤਕ 28 ਪ੍ਰਤੀਸ਼ਤ ਵੋਟ ਪੋਲ ਹੀ ਚੁੱਕੀ ਹੈ...

ਅਜੀਤ ਡੈਸਕ 26-05-2026

ਫਿਰੋਜ਼ਪੁਰ, 26 ਮਈ ( ਕੁਲਬੀਰ ਸਿੰਘ ਸੋਢੀ,ਰਾਕੇਸ਼ ਚਾਵਲਾ) ਨਗਰ ਕੌਂਸਲ ਫਿਰੋਜ਼ਪੁਰ ਦੀਆਂ ਚੱਲ ਰਹੀਆਂ ਚੋਣਾਂ ਦੌਰਾਨ ਦੁਪਹਿਰ ਦੇ 12 ਵਜੇ ਤਕ 28 ਪ੍ਰਤੀਸ਼ਤ ਵੋਟ ਪੋਲ ਹੀ ਚੁੱਕੀ ਹੈ ਤੇ ਚੋਣਾਂ ਦੌਰਾਨ ਅਮਨ ਸ਼ਾਂਤੀ ਨਾਲ ਵੋਟਰਾਂ ਵਲੋਂ ਆਪਣੀਆਂ ਵੋਟਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ l

ਪਿਛਲੀ ਖ਼ਬਰ ਕੋਟਸ਼ਮੀਰ ਤੇ ਕੋਟਫੱਤਾ ਚ ਦੁਪਹਿਰ ਸਾਢੇ 12 ਵਜੇ ਤੱਕ 50 ਫੀਸਦੀ ਵੋਟ ਪੋਲ ਅਗਲੀ ਖ਼ਬਰ ਫਾਜ਼ਿਲਕਾ ‘ਚ ਭਾਜਪਾ ਉਮੀਦਵਾਰ ਜਿੱਤਣਗੇ ਅਤੇ ਨਗਰ ਕੌਂਸਲ ਵਿਚ ਬਣਾਉਣਗੇ ਆਪਣਾ ਬੋਰਡ- ਸੁਰਜੀਤ ਕੁਮਾਰ ਜਿਆਣੀ