15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕੋਟਸ਼ਮੀਰ ਤੇ ਕੋਟਫੱਤਾ ਚ ਦੁਪਹਿਰ ਸਾਢੇ 12 ਵਜੇ ਤੱਕ 50 ਫੀਸਦੀ ਵੋਟ ਪੋਲ

ਕੋਟਫੱਤਾ (ਬਠਿੰਡਾ) 26 ਮਈ (ਰਣਜੀਤ ਸਿੰਘ ਬੁੱਟਰ) ਬਠਿੰਡਾ ਜ਼ਿਲ੍ਹੇ ਦੇ ਨਗਰ ਕੋਟਸ਼ਮੀਰ ਦੇ 13 ਵਾਰਡਾਂ ਵਾਲੀ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਵਿੱਚ 30 ਦੇ ਲਗਭਗ ਉਮੀਦਵਾਰ....

ਅਜੀਤ ਡੈਸਕ 26-05-2026

ਕੋਟਫੱਤਾ (ਬਠਿੰਡਾ) 26 ਮਈ (ਰਣਜੀਤ ਸਿੰਘ ਬੁੱਟਰ) ਬਠਿੰਡਾ ਜ਼ਿਲ੍ਹੇ ਦੇ ਨਗਰ ਕੋਟਸ਼ਮੀਰ ਦੇ 13 ਵਾਰਡਾਂ ਵਾਲੀ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਵਿੱਚ 30 ਦੇ ਲਗਭਗ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੁਪਹਿਰ 12.30 ਤੱਕ 51 ਫੀਸਦੀ ਵੋਟ ਦਰਜ ਕੀਤੀ ਗਈ ਜਦੋਂ ਕਿ 11 ਵਾਰਡਾਂ ਵਾਲੀ ਨਗਰ ਕੌਂਸਲ ਕੋਟਫੱਤਾ ਲਈ ਦੁਪਹਿਰ 12.30 ਵਜੇ ਤੱਕ 50 ਫੀਸਦੀ ਵੋਟ ਪੋਲ ਹੋਈ।

ਪਿਛਲੀ ਖ਼ਬਰ ਮਨਪ੍ਰੀਤ ਸਿੰਘ ਬਾਦਲ ਨੇ ਬੂਥਾਂ ਤੇ ਪਹੁੰਚ ਕੇ ਵਰਕਰਾਂ ਦੀ ਕੀਤੀ ਹੌਸਲਾ ਅਫ਼ਜਾਈ ਅਗਲੀ ਖ਼ਬਰ ਨਗਰ ਕੋਂਸਲ ਫਿਰੋਜ਼ਪੁਰ ਦੀਆਂ ਚੋਣਾਂ ਵਿਚ 12 ਵਜੇ ਤਕ ਹੋਈ 28 ਪ੍ਰਤੀਸ਼ਤ ਵੋਟ ਪੋਲ