21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਧਾਰੀਵਾਲ ਵਿਚ ਵਾਰਡ ਨੰਬਰ 11-12 ਤੋਂ ਅਕਾਲੀ ਦਲ ਦੇ 2 ਸਕੇ ਭਰਾ ਜੇਤੂ

ਧਾਰੀਵਾਲ, 27 ਮਈ (ਜੇਮਸ ਨਾਹਰ)- ਨਗਰ ਕੌਂਸਲ ਧਾਰੀਵਾਲ ਦੇ ਆਏ ਚੋਣ ਨਤੀਜੇ ਵਿਚ ਵਾਰਡ ਨੰਬਰ 11 ਤੇ 12 ਤੋਂ ਸ਼੍ਰੋਮਣੀ ਅਕਾਲੀ ਦਲ...

ਅਜੀਤ ਡੈਸਕ 29-05-2026

ਧਾਰੀਵਾਲ, 27 ਮਈ (ਜੇਮਸ ਨਾਹਰ)- ਨਗਰ ਕੌਂਸਲ ਧਾਰੀਵਾਲ ਦੇ ਆਏ ਚੋਣ ਨਤੀਜੇ ਵਿਚ ਵਾਰਡ ਨੰਬਰ 11 ਤੇ 12 ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸਕੇ ਭਰਾ ਇੰਦਰਆਸ ਹੰਸ ਅਤੇ ਪੈਰਿਸ ਹੰਸ ਵੱਡੀ ਲੀਡ ਨਾਲ ਜੇਤੂ!

ਪਿਛਲੀ ਖ਼ਬਰ ਬਠਿੰਡਾ 'ਚ ਮੀਡੀਆ ਨੂੰ ਗਿਣਤੀ ਕੇਂਦਰ ਵਿਚ ਜਾਣ ਤੋਂ ਰੋਕਿਆ ਅਗਲੀ ਖ਼ਬਰ ਨਗਰ ਪੰਚਾਇਤ ਭਿੱਖੀਵਿੰਡ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ