21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਲੋਟ ਵਿਖੇ ਅਜੇ ਤੱਕ ਅਮਨ ਅਮਾਨ ਨਾਲ ਚੱਲ ਰਿਹਾ ਹੈ ਵੋਟਾਂ ਦੀ ਗਿਣਤੀ ਦਾ ਕੰਮ

ਮਲੋਟ, 29 ਮਈ (ਅਜਮੇਰ ਸਿੰਘ ਬਰਾੜ)-ਮਲੋਟ ਦੇ ਨਗਰ ਕੌਂਸਲ ਦੇ ਕੁੱਲ 27 ਵਾਰਡਾਂ ਦੀਆ ਹੋਈਆਂ ਚੋਣਾਂ ਦੀ ਗਿਣਤੀ ਮਲੋਟ ਦੀ ਸੀ ਆਰ ਸੀ ਬਿਲਡਿੰਗ ਵਿੱਚ ਚੱਲ ਰਹੀ ਹੈ।...

ਅਜੀਤ ਡੈਸਕ 29-05-2026

ਮਲੋਟ, 29 ਮਈ (ਅਜਮੇਰ ਸਿੰਘ ਬਰਾੜ)-ਮਲੋਟ ਦੇ ਨਗਰ ਕੌਂਸਲ ਦੇ ਕੁੱਲ 27 ਵਾਰਡਾਂ ਦੀਆ ਹੋਈਆਂ ਚੋਣਾਂ ਦੀ ਗਿਣਤੀ ਮਲੋਟ ਦੀ ਸੀ ਆਰ ਸੀ ਬਿਲਡਿੰਗ ਵਿੱਚ ਚੱਲ ਰਹੀ ਹੈ।ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਵੋਟਰ ਪੇਟੀਆਂ ਉਮੀਦਵਾਰਾਂ ਦੇ ਏਜਂਟਾਂ ਦੇ ਸਾਹਮਣੇ ਖੋਲੀਆਂ ਜਾ ਰਹੀਆਂ ਹਨ ਗਿਣਤੀ ਲਈ 14 ਟੇਬਲ ਲਾਏ ਗਏ ਹਨ। ਪਹਿਲੇ ਗੇੜ ਵਿੱਚ 14 ਉਮੀਦਵਾਰਾਂ ਦੇ ਨਤੀਜਿਆਂ ਉਪਰੰਤ ਦੂਜੇ ਗੇਡ ਕਮਰਾ ਵਿੱਚ ਰਹਿੰਦੇ 13 ਉਮੀਦਵਾਰਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ ਫਿਲਹਾਲ ਆਮ ਆਦਮੀ ਪਾਰਟੀ ਤੇ ਜਗਤੇਜ ਸਿੰਘ ਆਮ ਆਦਮੀ ਪਾਰਟੀ ਦੇ ਜੋ ਹੁਣ ਜਿੱਤ ਗਏ ਹਨ।

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਪਹਿਲੀ ਜਿੱਤ ਆਮ ਆਦਮੀ ਪਾਰਟੀ ਦੇ ਖਾਤੇ ਚ ਗਈ ਅਗਲੀ ਖ਼ਬਰ ਵਾਰਡ ਨੰਬਰ 10 ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਗੁਰਪ੍ਰੀਤ ਕੌਰ ਰਹੀ ਜੇਤੂ