20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅਕਾਲੀ ਆਗੂ ਗੁਰਸੇਵਕ ਸਿੰਘ ਗੋਲੂ ਨੇ ਜਿੱਤੀ ਨਗਰ ਕੌਂਸਲ ਚੋਣ

ਨਾਭਾ,29 ਮਈ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਵਾਰਡ ਨੰਬਰ ਦੋ ਤੋਂ ਸੀਨੀਅਰ ਅਕਾਲੀ ਆਗੂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਸੇਵ ਸਿੰਘ ਗੋਲੂ ਨੇ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਹਰਾ ਕੇ ਨਗਰ ਕੌਂਸਲ ਚੋਣ ਜਿੱਤ ਲਈ ਹੈ। ਇਸ ਮੌਕੇ ਗੁਰਸੇਵ ਸਿੰਘ ਗੋਲੂ ਨੂੰ ਵਧਾਈਆਂ ਦੇਣ ਵਾਲਿਆਂ ਦਾ ਧੰਤਾ ਲੱਗਿਆ ਹੋਇਆ ਹੈ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਨਵਾਂਸ਼ਹਿਰ 'ਚ 8 ਕਾਂਗਰਸ, 6 ਆਮ ਆਦਮੀ ਪਾਰਟੀ, 2 ਅਕਾਲੀ ਦਲ, 1 ਬਸਪਾ ਜੇਤੂ ਅਗਲੀ ਖ਼ਬਰ ਬੀਜੇਪੀ ਦੇ ਯੂਥ ਆਗੂ ਯਾਦਵਿੰਦਰ ਸਿੰਘ ਯਾਦੂ ਜਾਦੂ ਜਿੱਤੇ ਨਗਰ ਕੌਂਸਲ ਚੋਣ