20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਵਾਂਸ਼ਹਿਰ 'ਚ 8 ਕਾਂਗਰਸ, 6 ਆਮ ਆਦਮੀ ਪਾਰਟੀ, 2 ਅਕਾਲੀ ਦਲ, 1 ਬਸਪਾ ਜੇਤੂ

ਨਵਾਂਸ਼ਹਿਰ, 29 ਮਈ ( ਜਸਬੀਰ ਸਿੰਘ ਨੂਰਪੁਰ ,ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੀਆਂ ਕੌਂਸਲ ਚੋਣਾਂ ਚ ਕਾਂਗਰਸ ਪਾਰਟੀ ਅੱਠ ਵਾਰਡਾਂ ਤੇ ਜੇਤੂ ਰਹੀ ,ਛੇ ਵਾਰਡਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ, ਦੋ ਵਾਰਡਾਂ ਤੇ ਸ਼੍ਰੋਮਣੀ ਅਕਾਲੀ ਦਲ, ਦੋ ਵਾਰਡਾਂ ਤੇ ਆਜ਼ਾਦ ਅਤੇ ਇੱਕ ਤੇ ਬਸਪਾ ਉਮੀਦਵਾਰ ਜੇਤੂ ਰਿਹਾ।

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਤੋਂ ਕਾਂਗਰਸ ਦੇ 7, ਆਪ ਦੇ 3 ਅਤੇ 3 ਅਜ਼ਾਦ ਉਮੀਦਵਾਰਾਂਨੂੰ ਮਿਲੀ ਜਿੱਤ ਅਗਲੀ ਖ਼ਬਰ ਅਕਾਲੀ ਆਗੂ ਗੁਰਸੇਵਕ ਸਿੰਘ ਗੋਲੂ ਨੇ ਜਿੱਤੀ ਨਗਰ ਕੌਂਸਲ ਚੋਣ