19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਤਲਵੰਡੀ ਭਾਈ ਦੀ ਪੂਨਮ ਰਾਣੀ ਬਣੀ 2 ਵਾਰਡਾਂ ਤੋਂ ਕੌਂਸਲਰ

ਤਲਵੰਡੀ ਭਾਈ, 29 ਮਈ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੀ ਪੂਨਮ ਰਾਣੀ 2 ਵਾਰਡਾਂ ਤੋਂ ਕੌਂਸਲਰ ਬਣੀ ਹੈ। ਭਾਜਪਾ ਆਗੂ ਵਿਜੇ ਕੁਮਾਰ ਕੈਥ ਦੀ ਪਤਨੀ ਪੂਨਮ ਰਾਣੀ ਨੇ ਤਲਵੰਡੀ ਭਾਈ ਦੇ ਵਾਰਡ ਨੰਬਰ 5 ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਉਹ ਜੇਤੂ ਰਹੀ। ਜਦ ਕਿ ਉਹਨਾਂ ਵੱਲੋਂ ਵਾਰਡ ਨੰਬਰ 13 ਤੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਗਈ ਅਤੇ ਉਹ ਉਥੋਂ ਵੀ ਜੇਤੂ ਰਹੇ ਹਨ।

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਜ਼ੀਰਕਪੁਰ ਦੇ ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਸੈਣੀ ਨੇ ਜਿੱਤ ਹਾਸਲ ਕੀਤੀ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਵਿਚ 8 ਆਜ਼ਾਦ ਉਮੀਦਵਾਰ ਜੇਤੂ, 2 ਅਕਾਲੀ ਦਲ ਦੇ ਜੇਤੂ ਅਤੇ ਆਪ ਦੇ ਪੰਜ ਉਮੀਦਵਾਰ ਜੇਤੂ ਰਹੇ