19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਠਿੰਡਾ ਦੀਆਂ ਨਗਰ ਨਿਗਮ ਚੋਣਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਵੱਡੇ ਫਰਕ ਨਾਲ ਜੇਤੂ

ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਚੋਣਾਂ ਦੇ ਚੋਣ ਚੀਜ਼ਾਂ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਵੱਡੇ ਫਰਕ ਨਾਲ ਵਾਰਡ ਨੰਬਰ ਪੰਜ ਤੋਂ ਜੇਤੂ ਰਹੇ ਹਨ। ਜੇਤੂ ਉਮੀਦਵਾਰ ਦੇ ਪਤੀ ਭੋਲਾ ਸਿੰਘ ਵੱਲੋਂ ਅਜੀਤ...

ਅਜੀਤ ਡੈਸਕ 29-05-2026

ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਚੋਣਾਂ ਦੇ ਚੋਣ ਚੀਜ਼ਾਂ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਵੱਡੇ ਫਰਕ ਨਾਲ ਵਾਰਡ ਨੰਬਰ ਪੰਜ ਤੋਂ ਜੇਤੂ ਰਹੇ ਹਨ। ਜੇਤੂ ਉਮੀਦਵਾਰ ਦੇ ਪਤੀ ਭੋਲਾ ਸਿੰਘ ਵੱਲੋਂ ਅਜੀਤ ਨਾਲ ਗੱਲ ਕਰਦੇ ਇਹ ਕਿਹਾ ਆਮ ਆਦਮੀ ਪਾਰਟੀ ਦਾ ਲੋਕਾਂ ਵਿੱਚ ਇੰਨਾ ਕੁ ਵਿਸ਼ਵਾਸ ਬਣ ਚੁੱਕਿਆ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਫਿਰ ਤੋਂ ਸਰਕਾਰ ਬਣ ਜਾ ਰਹੀ ਹੈ। ਉਹਨਾਂ ਆਪਦੇ ਵਾਰਡ ਵਾਸੀਆਂ ਦਾ ਆਪਣੀ ਜਿੱਤ ਤੇ ਬਹੁਤ ਬਹੁਤ ਧੰਨਵਾਦ ਕੀਤਾ

ਪਿਛਲੀ ਖ਼ਬਰ ਵਾਰਡ ਨੰਬਰ 4 ਤੋਂ ਭਾਜਪਾ ਦੀ ਉਮੀਦਵਾਰ ਅਲਕਾ ਸੈਣੀ ਨੇ ਆਪਣੇ ਵਿਰੋਧੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਅਗਲੀ ਖ਼ਬਰ ਨਗਰ ਪੰਚਾਇਤ ਭਿੱਖੀਵਿੰਡ ਦੇ ਸਾਰੇ ਨਤੀਜਿਆਂ ਦਾ ਐਲਾਨ