25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਚੰਨੀ ਧੜੇ ਦੇ ਆਗੂਆਂ ਦੀ ਕਾਂਗਰਸ ਹਾਈਕਮਾਨ ਨਾਲ ਮੀਟਿੰਗ ਸ਼ੁਰੂ

ਨਵੀਂ ਦਿੱਲੀ, 16 ਜੁਲਾਈ- ਕਾਂਗਰਸ ਨੂੰ ਲੈ ਕੇ ਹਾਈਕਮਾਂਡ ਦੀ ਉੱਚ ਪੱਧਰੀ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ਵਿਚ ਚੰਨੀ ਧੜੇ ਦੇ ਸਾਰੇ ਆਗੂ ਹਾਜ਼ਰ ਹਨ। ਮੀਟਿੰਗ ਵਿਚ ਚਰਨਜੀਤ ਚੰਨੀ, ਸੁਖਜਿੰਦਰ....

ਅਜੀਤ ਡੈਸਕ 16-07-2026

ਨਵੀਂ ਦਿੱਲੀ, 16 ਜੁਲਾਈ- ਕਾਂਗਰਸ ਨੂੰ ਲੈ ਕੇ ਹਾਈਕਮਾਂਡ ਦੀ ਉੱਚ ਪੱਧਰੀ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ਵਿਚ ਚੰਨੀ ਧੜੇ ਦੇ ਸਾਰੇ ਆਗੂ ਹਾਜ਼ਰ ਹਨ। ਮੀਟਿੰਗ ਵਿਚ ਚਰਨਜੀਤ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਰਾਣਾ ਗੁਰਜੀਤ ਹਾਜ਼ਰ ਹਨ। ਅੱਜ ਹਾਈਕਮਾਂਡ ਇਸ ਟਕਰਾਅ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ। ਚੰਨੀ ਧੜੇ ਦੀਆਂ ਮੀਟਿੰਗਾਂ ਸਵੇਰ ਤੋਂ ਹੀ ਜਾਰੀ ਹਨ

ਫਿਲਹਾਲ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਹੋ ਰਹੀ ਹੈ ਹੈ, ਇਸ ਤੋਂ ਪਹਿਲਾਂ ਰਣਦੀਪ ਸੁਰਜੇਵਾਲਾ ਨਾਲ ਵੀ ਮੁਲਾਕਾਤ ਹੋਈ ਸੀ। ਦੱਸ ਦੇਈਏ ਕਿ ਭੁਪੇਸ਼ ਬਘੇਲ ਕੱਲ੍ਹ ਹੀ ਮੁਖੀ ਬਦਲਣ ਤੋਂ ਇਨਕਾਰ ਕਰ ਚੁੱਕੇ ਹਨ।

ਪਿਛਲੀ ਖ਼ਬਰ ਅੱਜ ਹਰ ਕੋਈ E20 ਪੈਟਰੋਲ ਕਾਰਨ ਗੱਡੀਆਂ ਬੰਦ ਪੈਣ ਦੇ ਸੰਕਟ ਨਾਲ ਜੂਝ ਰਿਹੈ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਰਾਣਾ ਬਲਾਚੋਰੀਆ ਹੱਤਿਆ ਕਾਂਡ: ਰੇਕੀ ਕਰਨ ਵਾਲਾ ਇਕ ਹੋਰ ਮੁਲਜ਼ਮ ਕਾਬੂ, ਵਿਦੇਸ਼ ਬੈਠੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਦੀ...