24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਫਲੈਟ ਵੇਚਣ ਲਈ ਦਿਖਾਉਣ ਗਏ ਪਤੀ-ਪਤਨੀ 'ਤੇ ਕਿਰਾਏਦਾਰ ਵਲੋਂ ਜਾਨਲੇਵਾ ਹਮਲਾ, ਕੇਸ ਦਰਜ

ਜ਼ੀਰਕਪੁਰ (ਮੋਹਾਲੀ), 20 ਜੁਲਾਈ (ਮਨਿੰਦਰ ਸਿੰਘ)- ਮਾਇਆ ਗਾਰਡਨ ਸਿਟੀ ਵਿਚ ਕਿਰਾਏ ਦੇ...

ਅਜੀਤ ਡੈਸਕ 20-07-2026

ਜ਼ੀਰਕਪੁਰ (ਮੋਹਾਲੀ), 20 ਜੁਲਾਈ (ਮਨਿੰਦਰ ਸਿੰਘ)- ਮਾਇਆ ਗਾਰਡਨ ਸਿਟੀ ਵਿਚ ਕਿਰਾਏ ਦੇ ਫਲੈਟ ਨੂੰ ਲੈ ਕੇ ਹੋਏ ਝਗੜੇ ਦੌਰਾਨ ਕਿਰਾਏਦਾਰ ਵਲੋਂ ਆਪਣੇ ਸਾਥੀਆਂ ਸਮੇਤ ਫਲੈਟ ਮਾਲਕ ਪਤੀ-ਪਤਨੀ 'ਤੇ ਕਥਿਤ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿਚ ਦੋ ਨੂੰ ਨਾਮਜ਼ਦ ਕਰ ਉਨ੍ਹਾਂ ਦੇ 11-12 ਅਣਪਛਾਤੇ ਸਾਥੀਆਂ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮਾਂ ਦੀ ਪਛਾਣ ਰਾਹੁਲ ਕੁਮਾਰ ਵਾਸੀ ਜ਼ਿਲ੍ਹਾ ਜੀਂਦ, ਹਰਿਆਣਾ ਅਤੇ ਅਮਨਦੀਪ ਕੌਰ ਵਜੋਂ ਹੋਈ ਹੈ।

ਪਿਛਲੀ ਖ਼ਬਰ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 25 ਪਰਿਵਾਰ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ 'ਆਪ' ਵਿਚ ਸ਼ਾਮਿਲ ਅਗਲੀ ਖ਼ਬਰ ਫਲੈਟ ਵੇਚਣ ਦੇ ਨਾਂ 'ਤੇ 16 ਲੱਖ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ