19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਬਰਨਾਲਾ ਦੇ ਆਮ ਆਦਮੀ ਕਲੀਨਿਕਾ ਦਾ ਸਮੂਹ ਸਟਾਫ ਹੜਤਾਲ 'ਤੇ

ਬਰਨਾਲਾ, 27 ਜੁਲਾਈ (ਨਰਿੰਦਰ ਅਰੋੜਾ) - ਆਮ ਆਦਮੀ ਕਲੀਨਿਕਾਂ ਵਿਚ ਕੰਮ ਕਰਦੇ ਸਮੂਹ ਕਰਮਚਾਰੀ ਡਾਕਟਰ ਫਾਰਮਾਸਿਸਟ ਅਤੇ ਕਲੀਨੀਕਲ ਸਹਾਇਕ ਸਭ ਹੜ੍ਹਤਾਲ ਤੇ ਚਲੇ ਗਏ...

ਅਜੀਤ ਡੈਸਕ 27-07-2026

ਬਰਨਾਲਾ, 27 ਜੁਲਾਈ (ਨਰਿੰਦਰ ਅਰੋੜਾ) - ਆਮ ਆਦਮੀ ਕਲੀਨਿਕਾਂ ਵਿਚ ਕੰਮ ਕਰਦੇ ਸਮੂਹ ਕਰਮਚਾਰੀ ਡਾਕਟਰ ਫਾਰਮਾਸਿਸਟ ਅਤੇ ਕਲੀਨੀਕਲ ਸਹਾਇਕ ਸਭ ਹੜ੍ਹਤਾਲ ਤੇ ਚਲੇ ਗਏ ਹਨ। ਆਮ ਆਦਮੀ ਕਲੀਨਿਕ ਬੰਦ ਹੋਣ ਕਾਰਨ ਅੱਜ ਮਰੀਜ਼ਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲਬਾਤ ਕਰਦਿਆਂ ਡਾਕਟਰ ਯਾਸ਼ ਗੋਇਲ, ਡਾਕਟਰ ਹਰਪ੍ਰੀਤ, ਫਾਰਮਾਸਿਸਟ ਦਿਲਦੀਪ ਮੁਕੇਸ਼, ਕਲੀਨੀਕਲ ਸਹਾਇਕ ਰਾਜਵੀਰ ਕੌਰ ਰੂਪਨਪ੍ਰੀਤ ਜਸਪ੍ਰੀਤ ਆਦਿ ਨੇ ਕਿਹਾ ਕਿ ਸਾਡੇ ਨਾਲ ਮੀਟਿੰਗਾਂ ਤਾਂ ਕੀਤੀਆਂ ਜਾ ਰਹੀਆਂ ਹਨ, ਪਰ ਭਰੋਸੇ ਤੋਂ ਬਿਨਾਂ ਸਾਨੂੰ ਕੁਝ ਨਹੀਂ ਮਿਲ ਰਿਹਾ ਜਿਸ ਕਾਰਨ ਅੱਜ ਮਜਬੂਰਨ ਸਾਨੂੰ ਪੰਜਾਬ ਦੇ ਸੱਦੇ ਤੇ ਹੜਤਾਲ ਕਰਨੀ ਪਈ ਜੇ ਫਿਰ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।

ਪਿਛਲੀ ਖ਼ਬਰ ਨੀਟ ਯੂਜੀ 2026 ਪੇਪਰ ਲੀਕ ਮਾਮਲਾ : ਅਦਾਲਤ ਵਲੋਂ ਦੋਸ਼ੀ ਦਿਨੇਸ਼ ਬਿਵਾਲ, ਵਿਕਾਸ ਬਿਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾ... ਅਗਲੀ ਖ਼ਬਰ ਆਯੂਸ਼ਮਾਨ ਅਰੋਗਿਆ ਕੇਂਦਰ ਤੋਂ ਸਮਰਸੀਬਲ ਮੋਟਰ ਅਤੇ ਤਾਰ ਚੋਰੀ