07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਬੱਬੂ ਚੀਮਾ ਕਾਂਗਰਸ ਦੇ ਬਲਾਕ ਪ੍ਰਧਾਨ ਬਣੇ

ਚੀਮਾ ਮੰਡੀ (ਸੰਗਰੂਰ), 29 ਜੁਲਾਈ (ਗੁਰਜੀਤ ਸਿੰਘ ਚਹਿਲ)- ਅਗਾਂਹਵਧੂ ਨੌਜਵਾਨ ਅਤੇ ਕੌਸਲਰ ਬੱਬੂ ਚੀਮਾ ਨੂੰ...

ਅਜੀਤ ਡੈਸਕ 29-07-2026

ਚੀਮਾ ਮੰਡੀ (ਸੰਗਰੂਰ), 29 ਜੁਲਾਈ (ਗੁਰਜੀਤ ਸਿੰਘ ਚਹਿਲ)- ਅਗਾਂਹਵਧੂ ਨੌਜਵਾਨ ਅਤੇ ਕੌਸਲਰ ਬੱਬੂ ਚੀਮਾ ਨੂੰ ਕਾਂਗਰਸ ਪਾਰਟੀ ਹਾਈਕਮਾਡ ਵਲੋਂ ਬਲਾਕ ਚੀਮਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਆਪਣੀ ਇਸ ਨਿਯੁਕਤੀ ਲਈ ਕਾਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਮੁੱਚੀ ਪਾਰਟੀ ਹਾਈਕਮਾਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਪੀ ਇਸ ਮਾਣਮੱਤੀ ਜਿੰਮੇਵਾਰੀ ਨੂੰ ਪੂਰੀ ਸ਼ਿੱਦਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਪਿੰਡ ਪੱਧਰ 'ਤੇ ਪਹੁੰਚਾਉਣ ਲਈ ਹਮੇਸ਼ਾ ਸਰਗਰਮ ਰਹਿਣਗੇ।

ਪਿਛਲੀ ਖ਼ਬਰ ਪਹਿਲੀ ਮੁਲਾਕਾਤ ਵਿਚ ਹੀ ਮੁੱਖ ਮੰਤਰੀ ਨੂੰ ਨਸ਼ਿਆਂ ਦਾ ਦੱਸ ਦਿੱਤਾ ਸੀ ਹੱਲ- ਸੰਤ ਬਲਬੀਰ ਸਿੰਘ ਸੀਚੇਵਾਲ ਅਗਲੀ ਖ਼ਬਰ ਐਸ. ਐਚ. ਓ. ਜ਼ੀਰਕਪੁਰ ਸਤਿੰਦਰ ਸਿੰਘ ਨੂੰ ਬਦਲ ਕੇ ਢਕੌਲੀ ਥਾਣੇ ਭੇਜਿਆ