ਮੌੜ ਮੰਡੀ (ਬਠਿੰਡਾ), 19 ਅਗਸਤ (ਗੁਰਜੀਤ ਸਿੰਘ ਕਮਾਲੂ) - ਮੌੜ ਇਲਾਕੇ ਵਿਚ ਇਕ ਪ੍ਰਾਈਵੇਟ ਕੰਪਨੀ ਵਲੋਂ ਡਰੋਨ ਨਾਲ ਜ਼ਮੀਨਾਂ ਦੇ ਕੀਤੇ ਜਾ ਰਹੇ ਸਰਵੇ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਜਿਥੇ ਇਲਾਕੇ ਦੇ ਕਿਸਾਨਾਂ ਅੰਦਰ ਹਲਚਲ ਤੇਜ ਹੋਈ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ (ਬ) ਇਲਾਕੇ ਦੇ ਲੋਕਾਂ ਦੀ ਹਮਾਇਤ ਵਿਚ ਉਤਰਿਆ ਹੈ। ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਅਕਾਲੀ ਦਲ ਕਿਸੇ ਵੀ ਕੀਮਤ 'ਤੇ ਕਿਸਾਨਾਂ ਦੀਆਂ ਜਮੀਨਾਂ ਅਕੁਆਇਰ ਨਹੀਂ ਹੋਣ ਦੇਵੇਗਾ।ਭਾਵੇਂ ਇਸ ਲਈ ਮੋਰਚਾ ਵੀ ਲਾਉਣਾ ਪਵੇ ਤਾਂ ਅਕਾਲੀ ਦਲ ਪਿੱਛੇ ਨਹੀਂ ਹਟੇਗਾ।
ਤਾਜ਼ਾ ਖ਼ਬਰਾਂ
Free
ਸ਼੍ਰੋਮਣੀ ਅਕਾਲੀ ਦਲ (ਬ) ਕਿਸੇ ਵੀ ਕੀਮਤ 'ਤੇ ਜਮੀਨਾਂ ਅਕੁਆਇਰ ਨਹੀਂ ਹੋਣ ਦੇਵੇਗਾ - ਜਨਮੇਜਾ ਸਿੰਘ ਸੇਖੋਂ
ਮੌੜ ਮੰਡੀ (ਬਠਿੰਡਾ), 19 ਅਗਸਤ (ਗੁਰਜੀਤ ਸਿੰਘ ਕਮਾਲੂ) - ਮੌੜ ਇਲਾਕੇ ਵਿਚ ਇਕ ਪ੍ਰਾਈਵੇਟ ਕੰਪਨੀ ਵਲੋਂ ਡਰੋਨ ਨਾਲ ਜ਼ਮੀਨਾਂ ਦੇ ਕੀਤੇ ਜਾ ਰਹੇ ਸਰਵੇ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਜਿਥੇ ਇਲਾਕੇ ਦੇ ਕਿਸਾਨਾਂ ਅੰਦਰ ਹਲਚਲ ਤੇਜ ਹੋਈ ਹੈ ਉਥੇ...
ਅਜੀਤ ਡੈਸਕ
19-08-2026