20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੁਬਰਨਰੇਖਾ ਨਦੀ ਦੇ ਹੜ੍ਹ ਨੇ ਬਾਲਾਸੋਰ ਵਿਚ ਕਈ ਗ੍ਰਾਮ ਪੰਚਾਇਤਾਂ ਨੂੰ ਬੁਰੀ ਤਰ੍ਹਾਂ ਕੀਤਾ ਪ੍ਰਭਾਵਿਤ

ਭੋਗਰਾਈ (ਓਡੀਸ਼ਾ), 20 ਅਗਸਤ- ਸੁਬਰਨਰੇਖਾ ਨਦੀ ਦੇ ਹੜ੍ਹ ਨੇ ਬਾਲਾਸੋਰ ਵਿਚ...

ਅਜੀਤ ਡੈਸਕ 20-08-2026

ਭੋਗਰਾਈ (ਓਡੀਸ਼ਾ), 20 ਅਗਸਤ- ਸੁਬਰਨਰੇਖਾ ਨਦੀ ਦੇ ਹੜ੍ਹ ਨੇ ਬਾਲਾਸੋਰ ਵਿਚ ਕਈ ਗ੍ਰਾਮ ਪੰਚਾਇਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।ਜ਼ਿਲ੍ਹਾ ਫਾਇਰ ਅਫ਼ਸਰ, ਬਾਲਾਸੋਰ, ਸਮੀਰ ਕੁਮਾਰ ਬਿਸਵਾਲ ਦਾ ਕਹਿਣਾ ਹੈ, "ਸੁਬਰਨਰੇਖਾ ਨਦੀ ਵਿਚ ਮੌਜੂਦਾ ਹੜ੍ਹ ਦੀ ਸਥਿਤੀ ਦੇ ਸਬੰਧ ਵਿਚ, ਅਸੀਂ ਨਦੀ ਦੇ ਨੇੜੇ ਸਥਿਤ ਚਾਰ ਬਲਾਕਾਂ ਵਿਚ 10 ਟੀਮਾਂ ਤਾਇਨਾਤ ਕੀਤੀਆਂ ਹਨ। ਇਹ ਟੀਮਾਂ ਅੱਜ ਸਵੇਰੇ 4 ਵਜੇ ਤੋਂ ਡਿਊਟੀ 'ਤੇ ਹਨ।

ਹੁਣ ਤੱਕ, ਅਸੀਂ 93 ਲੋਕਾਂ ਅਤੇ 9 ਪਸ਼ੂਆਂ ਨੂੰ ਬਚਾਇਆ ਹੈ। ਸੂਚਨਾ ਮਿਲਣ 'ਤੇ ਸਾਡੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਅਤੇ ਅਸੀਂ ਇਸ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ, ਜਿਲ੍ਹਾ ਪ੍ਰਸ਼ਾਸਨ ਰਾਹਤ ਸਮੱਗਰੀ ਪਹੁੰਚਾਉਣ ਲਈ ਫਾਇਰ ਬੋਟ ਦੀ ਵਰਤੋਂ ਕਰ ਰਿਹਾ ਹੈ।

ਪਿਛਲੀ ਖ਼ਬਰ ਸੋਮਾਲੀਆ ਦੇ ਤੱਟ 'ਤੇ ਸਮੁੰਦਰੀ ਡਾਕੂਆਂ ਦਾ ਆਤੰਕ: ਹਥਿਆਰਾਂ ਨਾਲ ਭਰਿਆ ਤੁਰਕੀ ਦਾ ਜਹਾਜ਼ ਅਗਵਾ ਅਗਲੀ ਖ਼ਬਰ ਸੁਖਵਿੰਦਰ ਸੁੱਖੀ ਹੋਣਗੇ ਥਾਣਾ ਸਦਰ ਦੇ ਨਵੇਂ ਇੰਚਾਰਜ