22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਘੱਗਰ ਨਦੀ ਦੇ ਕੰਢੇ ਤੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼

ਪੰਚਕੂਲਾ, 22 ਅਗਸਤ- ਪੰਚਕੂਲਾ ਦੇ ਸੈਕਟਰ 21 ਵਿਚ ਘੱਗਰ ਨਦੀ ਦੇ ਕੰਢੇ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਿਆ ਵਿਚ ਕੰਮ ਕਰਨ ਵਾਲੇ ਕੁਝ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕ੍ਰਾਈਮ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਦਰਿਆ ਵਿਚ ਵਹਿ ਕੇ ਆਇਆ ਹੈ,ਜਿਸ ਕਾਰਨ ਉਸਦੀ ਮੌਤ ਹੋ ਗਈ।

ਅਜੀਤ ਡੈਸਕ 22-08-2026

ਉਸ ਦੀ ਉਮਰ ਅਤੇ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਸੁੱਟ ਦਿੱਤਾ ਗਿਆ ਸੀ ਅਤੇ ਹਸਪਤਾਲ ਦਾ ਟੈਗ ਅਜੇ ਵੀ ਉਸ ਦੀ ਨਾਭੀਨਾਲ ਵਿਚ ਲੱਗਾ ਹੋ‌ਇਆ ਹੈ।

ਪਿਛਲੀ ਖ਼ਬਰ ਤੇਲੰਗਾਨਾ ਦੀ ਫਾਰਮਾ ਯੂਨਿਟ ਵਿਚ ਭਿਆਨਕ ਹਾਦਸਾ: ਰਿਐਕਟਰ ਧਮਾਕੇ ਵਿਚ ਦੋ ਦੀ ਮੌਤ ਅਗਲੀ ਖ਼ਬਰ ⭐️ਮਾਣਕ ਮੋਤੀ⭐️