24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਭਾਰਤ-ਸ੍ਰੀਲੰਕਾ ਦੂਜਾ ਟੈਸਟ - ਦੂਜੇ ਦਿਨ ਦਾ ਪਹਿਲਾ ਸੈਸ਼ਨ ਸਮਾਪਤ ਹੋਣ ਤੱਕ ਪਹਿਲੀ ਪਾਰੀ 'ਚ ਭਾਰਤ 419/6

ਕੋਲੰਬੋ (ਸ੍ਰੀਲੰਕਾ), 24 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਤੇ ਆਖਰੀ ਟੈਸਟ ਮੈਚ ਕੋਲੰਬੋ ਵਿਖੇ ਖੇਡਿਆ ਜਾ ਰਿਹਾ ਹੈ । ਮੈਚ ਦੇ ਦੂਜੇ ਦਿਨ ਦਾ ਪਹਿਲਾ ਸੈਸ਼ਨ ਸਮਾਪਤ ਹੋਣ ਤੱਕ ਭਾਰਤ...

ਅਜੀਤ ਡੈਸਕ 24-08-2026

ਕੋਲੰਬੋ (ਸ੍ਰੀਲੰਕਾ), 24 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਤੇ ਆਖਰੀ ਟੈਸਟ ਮੈਚ  ਕੋਲੰਬੋ ਵਿਖੇ ਖੇਡਿਆ ਜਾ ਰਿਹਾ ਹੈ । ਮੈਚ ਦੇ ਦੂਜੇ ਦਿਨ ਦਾ ਪਹਿਲਾ ਸੈਸ਼ਨ ਸਮਾਪਤ ਹੋਣ ਤੱਕ ਭਾਰਤ ਨੇ 6 ਵਿਕਟਾਂ ਦੇ ਨੁਕਸਾਨ 'ਤੇ 419 ਦੌੜਾਂ ਬਣਾ ਲਈਆਂ ਸਨ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 63 ਅਤੇ ਧਰੁਵ ਜੁਰੈਲ 59 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ। ਇਸ ਤੋਂ ਪਹਿਲਾ ਅੱਜ ਦੂਜੇ ਦਿਨ ਦੀ ਸ਼ੁਰੂਆਤ ਵਿਚ ਭਾਰਤ ਨੇ ਸਾਰਾਂਸ਼ ਜੈਨ ਦੇ ਰੂਪ ਵਿਚ 6ਵੀਂ ਵਿਕਟ ਗੁਆਈ।, ਜੋ ਕਿ  ਮਹਿਜ਼ 6 ਦੌੜਾਂ ਬਹੀ ਬਣਾ ਸਕੇ।

ਪਿਛਲੀ ਖ਼ਬਰ ਬਠਿੰਡਾ ਵਿਚ ਬੱਸ ਕੰਡਕਟਰ ਦਾ ਕਤਲ ਅਗਲੀ ਖ਼ਬਰ ਵੱਡਾ ਹਾਦਸਾ ਟਲਿਆ, ਪਾਣੀ ’ਚ ਫਸੀ ਇਨੋਵਾ ਤੋਂ ਐਸ.ਐਸ.ਐਫ. ਨੇ ਸੁਰੱਖਿਅਤ ਬਾਹਰ ਕੱਢੇ ਤਿੰਨ ਲੋਕ