ਲੁਧਿਆਣਾ/ਇਯਾਲੀ/ਥਰੀਕੇ, 15 ਸਤੰਬਰ (ਮਨਜੀਤ ਸਿੰਘ ਦੁੱਗਰੀ) - ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਥਿਤ ਪਿੰਡ ਥਰੀਕੇ ਦੇ ਇਕ ਗੈਸਟ ਹਾਊਸ (ਪੀਜੀ) ਵਿਚ ਬੀਤੀ ਦੇਰ ਰਾਤ ਇਕ ਔਰਤ ਵਲੋਂ ਸ਼ੱਕੀ ਹਾਲਤ 'ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ ਚਰਨਪ੍ਰੀਤ ਕੌਰ ਵਾਸੀ ਨਿਹਾਲ ਸਿੰਘ ਵਾਲਾ ਮੋਗਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਚਰਨਪ੍ਰੀਤ ਕੌਰ ਦਾ ਇਕ ਦੋਸਤ ਨੌਜਵਾਨ ਵੀ ਇਸੇ ਗੈਸਟ ਹਾਊਸ ਦੇ ਕਮਰੇ ਵਿਚ ਰਹਿੰਦਾ ਸੀ, ਜਿਸ ਨਾਲ ਬੀਤੀ ਦੇਰ ਰਾਤ ਹੋਈ ਤਕਰਾਰ ਤੋਂ ਬਾਅਦ ਉਸ ਨੇ ਚੁੰਨੀ ਦੇ ਸਹਾਰੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਤਾਜ਼ਾ ਖ਼ਬਰਾਂ
Free
ਸੱਕੀ ਹਾਲਤ 'ਚ ਔਰਤ ਵਲੋਂ ਖੁਦਕੁਸ਼ੀ
ਲੁਧਿਆਣਾ/ਇਯਾਲੀ/ਥਰੀਕੇ, 15 ਸਤੰਬਰ (ਮਨਜੀਤ ਸਿੰਘ ਦੁੱਗਰੀ) - ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਥਿਤ ਪਿੰਡ ਥਰੀਕੇ ਦੇ ਇਕ ਗੈਸਟ ਹਾਊਸ (ਪੀਜੀ) ਵਿਚ ਬੀਤੀ ਦੇਰ...
ਅਜੀਤ ਡੈਸਕ
15-09-2026