ਜਲੰਧਰ, 8 ਅਕਤੂਬਰ (ਜਤਿੰਦਰ ਪੰਮੀ) - ਤਹਿਸੀਲ ਕੰਪਲੈਕਸ ਸਥਿਤ ਪਟਵਾਰਖਾਨੇ ਵਿਚ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ ਕੀਤੀ ਗਈ। ਵਿਜੀਲੈਂਸ ਵਲੋਂ ਕੀਤੀ ਗਈ ਛਾਪੇਮਾਰੀ ਦਾ ਪਤਾ ਲੱਗਦਿਆਂ ਹੀ ਪਟਵਾਰੀਆਂ ਦੇ ਕੈਬਿਨ ਖਾਲੀ ਹੋ ਗਏ। ਇਸ ਦੌਰਾਨ ਟੀਮ ਨੇ ਪਟਵਾਰੀ ਦਾ ਪ੍ਰਾਈਵੇਟ ਕਰਿੰਦਾ ਕਾਬੂ ਕਰ ਲਿਆ।
ਤਾਜ਼ਾ ਖ਼ਬਰਾਂ
Free
ਵਿਜੀਲੈਂਸ ਵਲੋਂ ਤਹਿਸੀਲ ਕੰਪਲੈਕਸ ਸਥਿਤ ਪਟਵਾਰਖਾਨੇ ਚ ਛਾਪੇਮਾਰੀ, ਪਟਵਾਰੀ ਤੇ ਪ੍ਰਾਈਵੇਟ ਕਰਿੰਦਾ ਕਾਬੂ
ਜਲੰਧਰ, 8 ਅਕਤੂਬਰ (ਜਤਿੰਦਰ ਪੰਮੀ) - ਤਹਿਸੀਲ ਕੰਪਲੈਕਸ ਸਥਿਤ ਪਟਵਾਰਖਾਨੇ ਵਿਚ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ ਕੀਤੀ ਗਈ। ਵਿਜੀਲੈਂਸ ਵਲੋਂ ਕੀਤੀ ਗਈ ਛਾਪੇਮਾਰੀ ਦਾ ਪਤਾ...
ਅਜੀਤ ਡੈਸਕ
08-10-2026