5ਅਮਰਨਾਥ ਯਾਤਰਾ ’ਚ ਵੱਡਾ ਹਾਦਸਾ, ਪਹਿਲਗਾਮ ਰੂਟ ’ਤੇ ਸ਼ਰਧਾਲੂਆਂ ਨਾਲ ਭਰੀਆਂ 3 ਬੱਸਾਂ ਟਕਰਾਈਆਂ
ਸ੍ਰੀਨਗਰ, 5 ਜੁਲਾਈ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਅਮਰਨਾਥ ਯਾਤਰਾ ਰੂਟ ’ਤੇ ਅੱਜ ਇਕ ਵੱਡਾ ਹਾਦਸਾ ਵਾਪਰ ਗਿਆ, ਇਥੇ ਪਹਿਲਗਾਮ ਰੂਟ ’ਤੇ ਜਾ ਰਹੇ ਸ਼ਰਧਾਲੂਆਂ ਦੇ ਕਾਫ਼ਲੇ....
... 1 hours 9 minutes ago