6ਯਮੁਨਾ ’ਚ ਦੂਸ਼ਿਤ ਪਾਣੀ ਦੇ ਮੁੱਦੇ ’ਤੇ ਅੱਜ ਕੇਜਰੀਵਾਲ ਦੀ ਹੋਵੇਗੀ ਅਦਾਲਤ ’ਚ ਪੇਸ਼ੀ
ਸੋਨੀਪਤ, (ਹਰਿਆਣਾ), 31 ਮਈ- ਅੱਜ ਹਰਿਆਣਾ ਦੀ ਸੋਨੀਪਤ ਅਦਾਲਤ ਵਿਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਿਰੁੱਧ ਹਰਿਆਣਾ ਸਰਕਾਰ ’ਤੇ ਯਮੁਨਾ ਦੇ ਪਾਣੀ ਵਿਚ ਜ਼ਹਿਰ ਮਿਲਾਉਣ ਦੇ ਦੋਸ਼ ਲਗਾਉਣ ਦੇ ਮਾਮਲੇ ਵਿਚ ਸੁਣਵਾਈ ਹੋਵੇਗੀ.....
... 1 hours 44 minutes ago