1 ਫੁੱਟਬਾਲ ਮਹਾਂਕੁੰਭ 'ਫੀਫਾ ਵਿਸ਼ਵ ਕੱਪ' ਦਾ ਆਗਾਜ਼ ਅੱਜ ਤੋਂ
ਐਸ. ਅਸ਼ੋਕ ਭÏਰਾ
ਸਾਨ ਫਰਾਂਸਿਸਕੋ, 10 ਜੂਨ-2026 ਫੀਫਾ ਵਿਸ਼ਵ ਕੱਪ ਆਖ਼ਰਕਾਰ ਫੁੱਟਬਾਲ ਪ੍ਰੇਮੀਆਂ ਦੀਆਂ ਬਰੂਹਾਂ 'ਤੇ ਹੈ | ਦੁਨੀਆ ਦੇ ਇਸ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਦਾ ਉਦਘਾਟਨੀ ਜਸ਼ਨ ਵੇਖਣ 'ਤੇ ਮਾਨਣਯੋਗ ਹੁੰਦਾ ਹੈ | ਇਸ ਵਾਰ, ਤਿੰਨ ਦੇਸ਼ ਦੁਨੀਆ ਭਰ ਦੇ ਫੁੱਟਬਾਲ ਪ੍ਰਸੰਸਕਾਂ ਦੇ ਸੱਭਿਆਚਾਰ, ਜਨੂੰਨ ਤੇ ਊਰਜਾ ਲਈ ਆਪਣੀਆਂ ਬਾਹਾਂ ਖੋਲ੍ਹਣਗੇ | ਟੂਰਨਾਮੈਂਟ ਦਾ ਪਹਿਲਾ ਮੈਚ ਮੈਕਸੀਕੋ 'ਚ ਹੋਵੇਗਾ ਤੇ ਮੇਜ਼ਬਾਨ ਦੇਸ਼ ਤੇ ਦੱਖਣੀ ਅਫ਼ਰੀਕਾ ਵਿਚਕਾਰ 2010 ਦੇ ਵਿਸ਼ਵ ਕੱਪ ਵਰਗਾ ਦੁਬਾਰਾ ਮੈਚ ਹੋਵੇਗਾ | 11 ਜੂਨ ਨੂੰ ਮੈਕਸੀਕੋ ਸਿਟੀ 'ਚ ਹੋਣ ਜਾ ਰਹੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ 'ਚ ਸ਼ਕੀਰਾ ਤੇ ਬਰਨਾ...
... 3 hours 14 minutes ago