1 ਸੇਨੇਗਲ ਨੇ ਇਰਾਕ ’ਤੇ ਕੀਤੀ ਸ਼ਾਨਦਾਰ ਜਿੱਤ ਦਰਜ
ਟੋਰਾਂਟੋ, 26 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ 2026 ਗਰੁੱਪ-‘ਆਈ’ ਦੇ ਮੈਚ ਵਿਚ ਸੇਨੇਗਲ ਨੇ ਇਰਾਕ ’ਤੇ 5-0 ਨਾਲ ਜਿੱਤ ਦਰਜ ਕੀਤੀ। ਸੇਨੇਗਲ ਨੇ ਮਜ਼ਬੂਤ ਸ਼ੁਰੂਆਤ ਕੀਤੀ, ਚੌਥੇ ਮਿੰਟ ’ਚ ਹਬੀਬ ਡਾਇਰਾ ਨੇ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾਈ। ਸ਼ੁਰੂਆਤੀ ਮਿੰਟਾਂ ’ਚ ਹਮਲਾਵਰ ਖੇਡ ਦਾ ਸੇਨੇਗਲ ਨੂੰ ਫਾਇਦਾ ਹੋਇਆ। ਇਸ ਦੌਰਾਨ ਇਰਾਕ ਦੀਆਂ ਮੁਸ਼ਕਲਾਂ 13ਵੇਂ ਮਿੰਟ ’ਚ ਹੋਰ ਵੀ ਵਧ ਗਈਆਂ ਜਦੋਂ ਰੇਬਿਨ ਸੁਲਾਕਾ ਨੂੰ ਲਾਲ ਕਾਰਡ ਦਿਖਾਇਆ ਗਿਆ। 10 ਖਿਡਾਰੀਆਂ ਨਾਲ ਖੇਡਦੇ ਹੋਏ, ਇਰਾਕ ਨੇ ਫਿਰ ਰੱਖਿਆਤਮਕ ਖੇਡ..
... 3 hours 1 minutes ago