16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕੋਚੀ ਵਿਚ ਬਣਾਈਆਂ ਜਾਣਗੀਆਂ ਐਨਆਈਏ ਦੀਆਂ 2 ਵਿਸ਼ੇਸ਼ ਅਦਾਲਤਾਂ, ਖਰਚਾ ਚੁੱਕੇਗੀ ਕੇਂਦਰ ਸਰਕਾਰ

ਤਿਰੂਵਨੰਤਪੁਰਮ (ਕੇਰਲ), 16 ਸਤੰਬਰ -ਙ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਨੇ ਕਿਹਾ, "ਕੈਬਨਿਟ ਨੇ ਨਿਵੇਸ਼ ਪ੍ਰਸਤਾਵਾਂ 'ਤੇ ਕਾਰਵਾਈ ਕਰਨ ਲਈ 'ਸਰਲ' ਨਾਮਕ ਇਕ ਨਵਾਂ ਪੋਰਟਲ ਸ਼ੁਰੂ ਕਰਨ...

ਅਜੀਤ ਡੈਸਕ 16-09-2026

 ਤਿਰੂਵਨੰਤਪੁਰਮ (ਕੇਰਲ), 16 ਸਤੰਬਰ -ਙ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਨੇ ਕਿਹਾ, "ਕੈਬਨਿਟ ਨੇ ਨਿਵੇਸ਼ ਪ੍ਰਸਤਾਵਾਂ 'ਤੇ ਕਾਰਵਾਈ ਕਰਨ ਲਈ 'ਸਰਲ' ਨਾਮਕ ਇਕ ਨਵਾਂ ਪੋਰਟਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਕੋਚੀ ਵਿਚ ਐਨਆਈਏ ਦੀਆਂ 2 ਵਿਸ਼ੇਸ਼ ਅਦਾਲਤਾਂ ਬਣਾਈਆਂ ਜਾਣਗੀਆਂ ਅਤੇ ਕੇਂਦਰ ਸਰਕਾਰ ਇਸ ਦਾ ਖਰਚਾ ਚੁੱਕੇਗੀ..."।

 

ਪਿਛਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਦਾ ਧਰਨਾ ਸ਼ੁਰੂ ਅਗਲੀ ਖ਼ਬਰ ਮੁਹਾਲੀ ਦੇ ਸੈਕਟਰ 82 ਦੀ ਕੋਠੀ ’ਚ ਛਾਪੇਮਾਰੀ ਤੋਂ ਬਾਅਦ ਈਡੀ ਟੀਮ ਵਾਪਸ ਪਰਤੀ