ਨਵੀਂ ਦਿੱਲੀ, 11 ਨਵੰਬਰ - ਮਦਰ ਡੇਅਰੀ 12 ਨਵੰਬਰ, 2026 ਤੋਂ ਲਾਗੂ ਹੋਣ ਵਾਲੇ ਆਪਣੇ ਤਰਲ ਦੁੱਧ ਦੇ ਵੱਖ-ਵੱਖ ਰੂਪਾਂ ਦੀਆਂ ਖਪਤਕਾਰ ਕੀਮਤਾਂ ਵਿਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਬਦਲਾਅ ਕਰ ਰਹੀ ਹੈ। ਕੀਮਤਾਂ ਵਧਣ ਦਾ ਕਾਰਨ ਚਾਰੇ, ਮੱਕਾ, ਪਸ਼ੂ ਖੁਰਾਕ ਅਤੇ ਉਤਪਾਦ ਦੀ ਮਾਲ ਦੀ ਕੀਮਤ ਵਿਚ ਇਜਾਫਾ ਦੱਸਿਆ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਮਦਰ ਡੇਅਰੀ ਵਲੋਂ ਦੁੱਧ ਦੀਆਂ ਖਪਤਕਾਰ ਕੀਮਤਾਂ ਚ 2 ਤੋਂ 4 ਰੁਪਏ ਵਾਧਾ
ਨਵੀਂ ਦਿੱਲੀ, 11 ਨਵੰਬਰ - ਮਦਰ ਡੇਅਰੀ 12 ਨਵੰਬਰ, 2026 ਤੋਂ ਲਾਗੂ ਹੋਣ ਵਾਲੇ ਆਪਣੇ ਤਰਲ ਦੁੱਧ ਦੇ ਵੱਖ-ਵੱਖ ਰੂਪਾਂ ਦੀਆਂ ਖਪਤਕਾਰ ਕੀਮਤਾਂ...
ਅਜੀਤ ਡੈਸਕ
11-11-2026