24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪਿਊਸ਼ ਗੋਇਲ ਵਪਾਰਕ ਗੱਲਬਾਤ ਲਈ ਜਾਣਗੇ ਵਾਸ਼ਿੰਗਟਨ

ਅਜੀਤ ਡੈਸਕ 20-09-2025
ਨਵੀਂ ਦਿੱਲੀ, 19 ਸਤੰਬਰ (ਪੀ.ਟੀ.ਆਈ.)-ਭਾਰਤ-ਅਮਰੀਕਾ ਵਪਾਰਕ ਗੱਲਬਾਤ ਸਹੀ ਦਿਸ਼ਾ ਵੱਲ ਵਧ ਰਹੀ ਹੈ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਜਲਦੀ ਹੀ ਵਾਸ਼ਿੰਗਟਨ ਜਾਣਗੇ | ਸੂਤਰਾਂ ਨੇ ਅਨੁਸਾਰ ਇਹ ਦÏਰਾ ਪ੍ਰਸਤਾਵਿਤ ਦੁਵੱਲੇ ਵਪਾਰ ਸਮਝÏਤੇ 'ਤੇ ਅਮਰੀਕੀ ਮੁੱਖ ਵਾਰਤਾਕਾਰ ਬ੍ਰੈਂਡਨ ਲਿੰਚ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਰਾਜੇਸ਼ ਅਗਰਵਾਲ ਵਿਚਕਾਰ ਹਾਲ ਹੀ 'ਚ ਸਮਾਪਤ ਹੋਈ ਦਿਨ ਭਰ ਦੀ ਚਰਚਾ ਦੇ ਪਿਛੋਕੜ 'ਚ ਹੋਵੇਗਾ | ਵਣਜ ਮੰਤਰੀ ਦੀ ਵਪਾਰਕ ਗੱਲਬਾਤ ਲਈ ਯਾਤਰਾ ਅਗਲੇ ਕੁਝ ਦਿਨਾਂ 'ਚ ਹੋਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਦਿੱਲੀ 'ਵਰਸਿਟੀ ਚੋਣਾਂ<br> ਏ.ਬੀ.ਵੀ.ਪੀ. ਨੇ 3, ਐਨ.ਐਸ.ਯੂ.ਆਈ. ਨੇ ਇਕ ਅਹੁਦਾ ਕੀਤਾ ਹਾਸਿਲ ਅਗਲੀ ਖ਼ਬਰ ਪ੍ਰਵੀਰ ਰੰਜਨ ਸੀ.ਆਈ.ਐਸ.ਐਫ਼. ਅਤੇ ਪ੍ਰਵੀਨ ਕੁਮਾਰ ਆਈ.ਟੀ.ਬੀ.ਪੀ. ਦੇ ਮੁਖੀ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।