11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰੇਲਵੇ ਸਟੇਸ਼ਨ 'ਤੇ ਬਣੇ ਬੱਸ ਸਟੈਂਡ ਅੱਡੇ ਦਾ ਹੋਇਆ ਬੁਰਾ ਹਾਲ

ਅਜੀਤ ਡੈਸਕ 21-09-2025

ਚੰਡੀਗੜ੍ਹ, 20 ਸਤੰਬਰ (ਬਲਜਿੰਦਰ ਸਿੰਘ ਹਾਂਡਾ)-ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਬੱਸ ਸਟੈਂਡ ਵੱਡੇ-ਵੱਡੇ ਟੋਇਆ ਨਾਲ ਭਰਿਆ ਹੋਇਆ ਹੈ | ਇਥੇ ਕਈ ਸੜਕ ਨਜ਼ਰ ਨਹੀਂ ਆ ਰਹੀ | ਸਟੇਸ਼ਨ ਨੂੰ ਇੰਨਾ ਸੁੰਦਰ ਬਣਾਇਆ ਜਾ ਰਿਹਾ ਹੈ ਪਰ ਨਾ ਤਾਂ ਰੇਲਵੇ ਪ੍ਰਸ਼ਾਸਨ ਅਤੇ ਨਾ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਦਿੱਤਾ ਹੈ | ਇਸ ਸਬੰਧ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਹੈਪੀ, ਸਾਬਕਾ ਸਰਪੰਚ ਦਰੀਆ ਨੇ ਦੱਸਿਆ ਕਿ ਰੋਜ਼ਾਨਾ ਹਜ਼ਾਰਾਂ ਯਾਤਰੀ ਬੱਸ ਰਾਹੀਂ ਯਾਤਰਾ ਕਰਦੇ ਹਨ, ਸਥਾਨਕ ਪਿੰਡ ਦਰੀਆ ਦੇ ਬੱਚੇ ਇਸ ਬੱਸ ਸਟੈਂਡ ਤੋਂ ਸਕੂਲ ਜਾਂਦੇ ਹਨ ਪਰ ਉੱਥੇ ਖੜ੍ਹੇ ਹੋਣ ਲਈ ਕੋਈ ਜਗ੍ਹਾ ਨਹੀਂ ਹੈ, ਵੱਡੇ-ਵੱਡੇ ਟੋਏ ਹਨ, ਦੋਵੇਂ ਪਾਸੇ ਆਟੋ ਖੜ੍ਹੇ ਹਨ, ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਬੱਸ ਸਟੈਂਡ ਵੱਲ ਧਿਆਨ ਦੇਣ |

ਪਿਛਲੀ ਖ਼ਬਰ ਸਾਈਬਰ ਕੈਫ਼ੇ ਵਾਲਿਆਂ ਲਈ ਡਿਪਟੀ ਕਮਿਸ਼ਨਰ ਦੇ ਕਰੜੇ ਹੁਕਮ <br/> ਅਗਲੀ ਖ਼ਬਰ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਡੇਰਾਬੱਸੀ ਵਿਖੇ 'ਅਧਿਆਪਕ ਸਨਮਾਨ ਸਮਾਰੋਹ' ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।