08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਆਪ੍ਰੇਸ਼ਨ ਸੀਲ-20 ਤਹਿਤ ਭਰਤਗੜ੍ਹ-ਪੰਜੇਹਰਾ ਮਾਰਗ 'ਤੇ ਨਾਕੇਬੰਦੀ ਦੌਰਾਨ 6 ਚਲਾਨ <br/>

ਅਜੀਤ ਡੈਸਕ 21-09-2025
ਭਰਤਗੜ੍ਹ, 20 ਸਤੰਬਰ (ਜਸਬੀਰ ਸਿੰਘ ਬਾਵਾ)-ਜਿਲ੍ਹਾ ਪੁਲਿਸ ਦੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਉਪ ਪੁਲਿਸ ਕਪਤਾਨ ਅਜੇ ਸਿੰਘ, ਇੰ. ਰਾਹੁਲ ਸ਼ਰਮਾ, ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਨੇ ਭਰਤਗੜ੍ਹ-ਪੰਜੇਹਰਾ ਮਾਰਗ 'ਤੇ ਅੰਤਰਰਾਜੀ ਨਾਕੇਬੰਦੀ ਕੀਤੀ, ਸਵੇਰੇ 6 ਵਜੇ ਤੋਂ ਬਾਅਦ ਦੁਪਹਿਰ ਤੱਕ ਇਸ ਮਾਰਗ 'ਤੇ ਦੋਵੇਂ ਰਾਜਾਂ ਨੂੰ ਆ ਜਾ ਰਹੇ ਅਣਗਿਣਤ ਵਾਹਨਾਂ ਦੀ ਜਾਂਚ ਕੀਤੀ, ਕਰੀਬ 6 ਵਾਹਨ ਚਾਲਕਾਂ ਦੇ ਚਲਾਣ ਵੀ ਕੀਤੇ ਗਏ | ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਚਲਾਣ ਬਗੈਰ ਕਾਗਜ਼ਾਤ, ਸਮਰੱਥਾ ਤੋਂ ਵੱਧ ਵਜ਼ਨ ਦੀ ਢੋਅ-ਢੁਆਈ ਅਤੇ ਸਮਰੱਥਾ ਤੋਂ ਵੱਧ ਵਿਅਕਤੀਆਂ ਨੂੰ ਬੈਠਾਉਣ ਸਬੰਧੀ ਹੋਏ ਹਨ, ਅਜਿਹੇ ਅੰਤਰਰਾਜੀ ਨਾਕੇ ਭਵਿੱਖ 'ਚ ਵੀ ਜਾਰੀ ਰਹਿਣਗੇ |

ਪਿਛਲੀ ਖ਼ਬਰ ਨਗਰ ਕੌਂਸਲ ਦੀ ਵਿਸ਼ੇਸ਼ ਮੀਟਿੰਗ ਭਲਕੇ-ਸੰਜੇ ਸਾਹਨੀ <br/> ਅਗਲੀ ਖ਼ਬਰ ਨਹਿਰੂ ਭਵਨ ਬਰਾਰੀ ਨੰਗਲ ਡੈਮ ਵਿਖੇ ਅੱਜ ਰਾਜ ਸਭਾ ਮੈਂਬਰ ਸੰਧੂ ਦੀ ਅਗਵਾਈ ਹੇਠ ਲੱਗੇਗਾ ਮੈਗਾ ਮਲਟੀਸਪੈਸ਼ਲਿਟੀ ਮੁਫ਼ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।