ਕੇਂਦਰ ਦੀਆਂ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਵਾਰਡ ਮੁਤਾਬਿਕ ਜਾਣੂ ਕਰਵਾ ਰਹੇ ਹਾਂ- ਬੰਗੜ
ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਹੋਈ ਬੈਠਕ ਦਾ ਦਿ੍ਸ਼ | ਅਜੀਤ ਤਸਵੀਰ
<br/>
31-08-2025
ਕਿਸੇ ਦਾ ਰਾਸ਼ਨ ਕਾਰਡ ਕੱਟਣ ਨਹੀਂ ਦੇਵਾਂਗਾ | ਅਸੀ 1.29 ਕਰੋੜ ਲਾਭਪਾਤਰੀਆਂ ਦੀ ਤਸਦੀਕ ਪਹਿਲਾਂ ਹੀ ਕਰ ਲਈ ਹੈ ਅਤੇ ਬਾਕੀ ਕੰਮ ਛੇ ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ | ਭਾਜਪਾ ਪੰਜਾਬ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ | ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਇਨ੍ਹਾਂ ਮੀਟਿੰਗਾਂ ਵਿਚ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਸਵੈਤਾ ਜਿੰਦਲ, ਕੌਂਸਲਰ ਨੇਹਾ ਕੁਕਰੇਜਾ, ਕੌਂਸਲਰ ਸ਼ਿਵਰਾਜ ਸਿੰਘ, ਕੌਂਸਲਰ ਨਿਰਮਲਾ ਦੇਵੀ, ਵਾਰਡ ਇੰਚਾਰਜ ਲਲਿਤ ਕੁਮਾਰ, ਇੰਦਰਪਾਲ ਸਿੰਘ ਪਕੌੜਿਆਂ ਵਾਲਾ ਤੋਂ ਇਲਾਵਾ ਸਤਵਿੰਦਰ ਸਿੰਘ ਸੈਣੀ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਚਰਨਦਾਸ ਗੋਇਲ, ਚੇਅਰਮੈਨ, ਨਰੇਸ਼ ਮਿੱਤਲ, ਖਰਦੁਪਣ ਰਾਏ, ਦਵਿੰਦਰ ਕੁਮਾਰ ਬੱਗਾ, ਉਪ ਪ੍ਰਧਾਨ, ਦਰਬਾਰਾ ਸਿੰਘ, ਮਹੇਸ਼ ਗੋਇਲ, ਗੁਲਸ਼ਨ ਕੁਮਾਰ ਲੌਟ, ਲੱਕੀ ਲੌਟ, ਨਰਿੰਦਰ ਕੁਮਾਰ ਲੌਟ, ਪ੍ਰਗਟ ਸਿੰਘ, ਗਿਆਨ ਚੰਦ ਗੋਇਲ, ਕੁਮਾਰ ਮਿੱਤਲ, ਉਪ ਪ੍ਰਧਾਨ, ਗਿਆਨ ਚੰਦ ਗੋਇਲ, ਮੈਂਬਰਜ਼ ਹਰੀ ਚੰਦ ਬਾਂਸਲ, ਅਮਰ ਨਾਥ ਤੋਂ ਇਲਾਵਾ ਹੋਰ ਵਾਰਡਾਂ ਦੇ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ |