13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਾਸਟਰ ਤਰਸੇਮ ਲਾਲ ਨਮਿਤ ਪਾਠ ਦੇ ਭੋਗ 14 ਨੂੰ

ਤਲਵਾੜਾ, 11 ਅਕਤੂਬਰ (ਮਹਿਤਾ)-ਸਤਅਮ ਹਾਰਡਵੇਅਰ ਸਟੋਰ ਝੀਰ ਦੀ ਖੂਹ ਦੇ ਐਮ. ਡੀ.

ਅਜੀਤ ਡੈਸਕ 12-10-2026
ਤਲਵਾੜਾ, 11 ਅਕਤੂਬਰ (ਮਹਿਤਾ)-ਸਤਅਮ ਹਾਰਡਵੇਅਰ ਸਟੋਰ ਝੀਰ ਦੀ ਖੂਹ ਦੇ ਐਮ. ਡੀ. ਇੰਜ. ਲਲਿਤ ਪਾਲ ਸਿੰਘ ਦੇ ਪੂਜਨੀਕ ਪਿਤਾ ਮਾਸਟਰ ਤਰਸੇਮ ਲਾਲ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਜਾ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਰਸਮ ਪਗੜੀ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਲਲੋਤਾ ਵਿਖੇ ਮਿਤੀ 14 ਅਕਤੂਬਰ ਨੂੰ ਦੁਪਹਿਰ 1 ਵਜੇ ਸੰਪੰਨ ਹੋਣਗੇ।
ਪਿਛਲੀ ਖ਼ਬਰ ਬ੍ਰਿੰਗਲੀ ਪਿੰਡ ਦੀ ਛਿੰਝ ਦੇ ਫਾਈਨਲ ਮੁਕਾਬਲੇ ਅੱਜ ਅਗਲੀ ਖ਼ਬਰ ਸੰਤ ਆਇਆ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਬਰਸੀ ਸੰਬੰਧੀ ਸਮਾਗਮ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।