ਮਠਿਆਈ ਦੀ ਦੁਕਾਨ ਤੋਂ ਐੱਲ. ਈ. ਡੀ. ਤੇ ਸਿਲੰਡਰ ਚੋਰੀ
ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਇਲਾਕੇ ਵਿਚ ਲਗਾਤਾਰ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਚੋਰੀ ਦੀ ਤਾਜ਼ਾ ਘਟਨਾ ਅੱਡਾ ਸਤਨੌਰ ਵਿਖੇ ਵਾਪਰੀ ਹੈ ਜਿਥੇ ਬੀਤੀ ਰਾਤ ਚੋਰਾਂ ’ਚ ਇਕ ਸਵੀਟ ਸ਼ਾਪ ਨੂੰ ਚੋਰੀ ਲਈ ਨਿਸ਼ਾਨਾ ਬਣਾਇਆ ਗਿਆ ਹੈ।
ਅਜੀਤ ਡੈਸਕ
13-10-2026