28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਸਜਾਈ

ਕੋਟਫ਼ਤੂਹੀ, 27 ਅਕਤੂਬਰ (ਅਟਵਾਲ)-ਪਿੰਡ ਬੱਡੋਂ ‘ਚ ਭਗਵਾਨ ਵਾਲਮੀਕਿ ਦੇ ਮੰਦਿਰ ‘ਚ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼ੋਭਾ ਯਾਤਰਾ ਸਜਾਈ, ਇਸ ਮੌਕੇ ਭਗਵਾਨ ਵਾਲਮੀਕਿ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਸਜਾਈਆਂ ਗਈਆ, ਇਹ ਸ਼ੋਭਾ ਯਾਤਰਾ ਮੰਦਰ ਤੋਂ ਆਰੰਭ ਹੋ ਕੇ ਨਗਰ ਦੀ ਪਰਿਕਰਮਾ ਕਰਦੀ ਹੋਈ ਦੇਰ ਸ਼ਾਮ ਸੰਪੰਨ ਹੋਏ। ਇਸ ਮੌਕੇ ਪ੍ਰਧਾਨ ਸੋਮ ਨਾਥ ਬੱਡੋਂ, ਮਨਦੀਪ ਵਾਲੀਆ, ਅਰਜੁਨ ਵਾਲੀਆਂ, ਪ੍ਰੀਤ ਵਾਲੀਆ, ਵਰਿੰਦਰ ਸਿੰਘ ਸੋਨੂੰ, ਨਿਤਿਨ ਗਿੱਲ, ਕਮਲ ਵਾਲੀਆ, ਸੰਦੀਪ ਕੁਮਾਰ, ਗੁਰਕੀਰਤ ਸਭਰਵਾਲ , ਬਲਜਿੰਦਰ ਕੌਰ, ਹਰਮੇਸ਼ ਲਾਲ, ਹਰਮਨ ਵਾਲੀਆ, ਗੈਰੀ ਸਿੰਘ, ਮੰਗਤ ਰਾਮ, ਅਰਮਾਨ, ਮਨਦੀਪ, ਅਮਨ ਵਾਲੀਆ, ਲਖਬੀਰ ਸਿੰਘ, ਵਿਜੇ ਕੁਮਾਰ, ਹਰਸ਼ ਵਾਲੀਆ, ਗੁਰਪ੍ਰੀਤ, ਦੀਪਕ ਵਾਲੀਆ, ਪੁਰੀ ਸਾਹਿਬ, ਨੰਦਾ ਗਿੱਲ, ਕੁਲਵਿੰਦਰ, ਜਸਬੀਰ ਕੌਰ, ਚੇਤਨਾ, ਸੀਮਾ ਰਾਣੀ, ਰਾਜ ਰਾਣੀ ਆਦਿ ਹਾਜ਼ਰ ਸਨ।

ਅਜੀਤ ਡੈਸਕ 28-10-2026

ਪਿਛਲੀ ਖ਼ਬਰ ਪੈਨਸ਼ਨਰ 1 ਤੋਂ 30 ਨਵੰਬਰ ਤੱਕ ਕਰਵਾ ਸਕਦੇ ਨੇ ਡਿਜੀਟਲ ਲਾਈਫ਼ ਸਰਟੀਫਿਕੇਟ ਅਪਲਾਈ-ਦੇਸਰਾਜ ਅਗਲੀ ਖ਼ਬਰ ਸੰਤ ਬਾਬਾ ਰਾਮ ਸਿੰਘ ਦੀ ਯਾਦ ’ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।