ਨਵੀਂ ਦਿੱਲੀ, 29 ਅਕਤੂਬਰ - ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਕੈਂਸਰ-ਰੋਧੀ ਦਵਾਈਆਂ ਦੇ ਬ੍ਰਾਂਡਾਂ ਦੀ ਇਕ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਦੀ ਸੋਧੀ ਹੋਈ ਵੱਧ ਤੋਂ ਵੱਧ ਪ੍ਰਚੂਨ ਕੀਮਤ (ਐਮ.ਆਰ.ਪੀ.) ਦਰਜ ਹੈ। ਇਹ ਸੋਧੀ ਹੋਈ ਕੀਮਤ ਸੂਚੀ ਉਨ੍ਹਾਂ ਜਾਣਕਾਰੀਆਂ 'ਤੇ ਆਧਾਰਿਤ ਹੈ ਜੋ ਕੰਪਨੀਆਂ ਵਲੋਂ 27 ਅਕਤੂਬਰ, 2026 ਤੱਕ ਮੁਹੱਈਆ ਕਰਵਾਈਆਂ ਗਈਆਂ ਸਨ।
ਤਾਜ਼ਾ ਖ਼ਬਰਾਂ
Free
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਵਲੋਂ ਕੈਂਸਰ-ਰੋਧੀ ਦਵਾਈਆਂ ਦੇ ਬ੍ਰਾਂਡਾਂ ਦੀ ਸੂਚੀ ਜਾਰੀ
ਨਵੀਂ ਦਿੱਲੀ, 29 ਅਕਤੂਬਰ - ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਕੈਂਸਰ-ਰੋਧੀ ਦਵਾਈਆਂ ਦੇ ਬ੍ਰਾਂਡਾਂ ਦੀ...
ਅਜੀਤ ਡੈਸਕ
28-10-2026