19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਡਾ. ਸਾਹੀ ਨੇ ਬਾਬਾ ਲਾਲ ਦਿਆਲ ਮੰਦਰ ਮੱਥਾ ਟੇਕਿਆ

ਤਲਵਾੜਾ, 18 ਨਵੰਬਰ (ਮਹਿਤਾ)-ਡਾ. ਹਰਸਿਮਰਤ ਸਿੰਘ ਸਾਹੀ ਸੂਬਾ ਮੈਂਬਰ ਭਾਜਪਾ ਕਾਰਜਕਾਰਨੀ ਪੰਜਾਬ ਨੇ ਬਾਬਾ ਲਾਲ ਦਿਆਲ ਮੰਦਰ ਰਾਮਪੁਰ ਹਲੇੜ ਵਿਖੇ ਇਕ ਸਾਲਾਨਾ ਸਮਾਗਮ ਦੌਰਾਨ ਮੱਥਾ ਟੇਕਿਆ ਅਤੇ ਗੱਦੀ ਨਸੀਨ ਮਹੰਤ ਸ੍ਰੀ 1008 ਰਮੇਸ਼ ਦਾਸ ਸ਼ਾਸਤਰੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 19-11-2026
ਤਲਵਾੜਾ, 18 ਨਵੰਬਰ (ਮਹਿਤਾ)-ਡਾ. ਹਰਸਿਮਰਤ ਸਿੰਘ ਸਾਹੀ ਸੂਬਾ ਮੈਂਬਰ ਭਾਜਪਾ ਕਾਰਜਕਾਰਨੀ ਪੰਜਾਬ ਨੇ ਬਾਬਾ ਲਾਲ ਦਿਆਲ ਮੰਦਰ ਰਾਮਪੁਰ ਹਲੇੜ ਵਿਖੇ ਇਕ ਸਾਲਾਨਾ ਸਮਾਗਮ ਦੌਰਾਨ ਮੱਥਾ ਟੇਕਿਆ ਅਤੇ ਗੱਦੀ ਨਸੀਨ ਮਹੰਤ ਸ੍ਰੀ 1008 ਰਮੇਸ਼ ਦਾਸ ਸ਼ਾਸਤਰੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਡਾ. ਸਾਹੀ ਨੇ ਦੱਸਿਆ ਕਿ ਇਹੋ ਜਿਹੇ ਧਾਰਮਿਕ ਸਥਾਨ ’ਤੇ ਆ ਕੇ ਮੰਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।
ਪਿਛਲੀ ਖ਼ਬਰ ਲੇਖਿਕਾ ਡਾ. ਸਵੀਨ ਸੈਣੀ ਦੀ ਪੁਸਤਕ ‘ਏਕ ਯੁੱਧ ਅਪਨੇ ਵਿਰੁੱਧ’ ਐਮਾਜ਼ਾਨ ’ਤੇ ਬਣੀ ਨੰਬਰ 1 ਬੈੱਸਟ ਸੇਲਰ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ’ਤੇ ਕੀਤੇ ਕਬਜ਼ੇ ਦਾ ਸਖ਼ਤੀ ਨਾਲ ਵਿਰੋਧ ਕੀਤਾ ਜਾਵੇਗਾ-ਸਿੰਗੜੀਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।